ਉਤਪਤ 28:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਇਸਹਾਕ ਨੇ ਯਾਕੂਬ ਨੂੰ ਘੱਲ ਦਿੱਤਾ ਅਤੇ ਉਹ ਪਦਨ-ਅਰਾਮ ਨੂੰ ਤੁਰ ਪਿਆ ਜਿੱਥੇ ਬਥੂਏਲ ਅਰਾਮੀ ਦਾ ਪੁੱਤਰ+ ਲਾਬਾਨ ਰਹਿੰਦਾ ਸੀ। ਉਹ ਯਾਕੂਬ ਅਤੇ ਏਸਾਓ ਦੀ ਮਾਂ ਰਿਬਕਾਹ ਦਾ ਭਰਾ ਸੀ।+
5 ਇਸਹਾਕ ਨੇ ਯਾਕੂਬ ਨੂੰ ਘੱਲ ਦਿੱਤਾ ਅਤੇ ਉਹ ਪਦਨ-ਅਰਾਮ ਨੂੰ ਤੁਰ ਪਿਆ ਜਿੱਥੇ ਬਥੂਏਲ ਅਰਾਮੀ ਦਾ ਪੁੱਤਰ+ ਲਾਬਾਨ ਰਹਿੰਦਾ ਸੀ। ਉਹ ਯਾਕੂਬ ਅਤੇ ਏਸਾਓ ਦੀ ਮਾਂ ਰਿਬਕਾਹ ਦਾ ਭਰਾ ਸੀ।+