ਉਤਪਤ 26:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਫਿਰ ਕੁਝ ਸਮੇਂ ਬਾਅਦ ਇੱਦਾਂ ਹੋਇਆ ਕਿ ਫਲਿਸਤੀਆਂ ਦਾ ਰਾਜਾ ਅਬੀਮਲਕ ਬਾਰੀ ਵਿੱਚੋਂ ਦੇਖ ਰਿਹਾ ਸੀ ਅਤੇ ਉਸ ਨੇ ਇਸਹਾਕ ਨੂੰ ਰਿਬਕਾਹ ਨਾਲ ਪਿਆਰ ਕਰਦਿਆਂ* ਦੇਖਿਆ।+
8 ਫਿਰ ਕੁਝ ਸਮੇਂ ਬਾਅਦ ਇੱਦਾਂ ਹੋਇਆ ਕਿ ਫਲਿਸਤੀਆਂ ਦਾ ਰਾਜਾ ਅਬੀਮਲਕ ਬਾਰੀ ਵਿੱਚੋਂ ਦੇਖ ਰਿਹਾ ਸੀ ਅਤੇ ਉਸ ਨੇ ਇਸਹਾਕ ਨੂੰ ਰਿਬਕਾਹ ਨਾਲ ਪਿਆਰ ਕਰਦਿਆਂ* ਦੇਖਿਆ।+