ਲੂਕਾ 1:24, 25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਕੁਝ ਦਿਨਾਂ ਬਾਅਦ ਉਸ ਦੀ ਪਤਨੀ ਇਲੀਸਬਤ ਗਰਭਵਤੀ ਹੋ ਗਈ ਅਤੇ ਪੰਜ ਮਹੀਨੇ ਘਰੋਂ ਬਾਹਰ ਨਾ ਨਿਕਲੀ। ਉਸ ਨੇ ਕਿਹਾ: 25 “ਯਹੋਵਾਹ* ਨੇ ਇਨ੍ਹਾਂ ਦਿਨਾਂ ਵਿਚ ਮੇਰੇ ਉੱਤੇ ਮਿਹਰ ਕੀਤੀ ਹੈ ਅਤੇ ਲੋਕਾਂ ਵਿਚ ਮੇਰਾ ਕਲੰਕ* ਮਿਟਾਉਣ ਲਈ ਮੇਰੇ ਵੱਲ ਧਿਆਨ ਦਿੱਤਾ ਹੈ।”+
24 ਕੁਝ ਦਿਨਾਂ ਬਾਅਦ ਉਸ ਦੀ ਪਤਨੀ ਇਲੀਸਬਤ ਗਰਭਵਤੀ ਹੋ ਗਈ ਅਤੇ ਪੰਜ ਮਹੀਨੇ ਘਰੋਂ ਬਾਹਰ ਨਾ ਨਿਕਲੀ। ਉਸ ਨੇ ਕਿਹਾ: 25 “ਯਹੋਵਾਹ* ਨੇ ਇਨ੍ਹਾਂ ਦਿਨਾਂ ਵਿਚ ਮੇਰੇ ਉੱਤੇ ਮਿਹਰ ਕੀਤੀ ਹੈ ਅਤੇ ਲੋਕਾਂ ਵਿਚ ਮੇਰਾ ਕਲੰਕ* ਮਿਟਾਉਣ ਲਈ ਮੇਰੇ ਵੱਲ ਧਿਆਨ ਦਿੱਤਾ ਹੈ।”+