-
ਉਤਪਤ 30:29, 30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਇਸ ਲਈ ਯਾਕੂਬ ਨੇ ਉਸ ਨੂੰ ਕਿਹਾ: “ਤੂੰ ਜਾਣਦਾ ਹੈਂ ਕਿ ਮੈਂ ਕਿੰਨੀ ਵਫ਼ਾਦਾਰੀ ਨਾਲ ਤੇਰੀ ਸੇਵਾ ਕੀਤੀ ਅਤੇ ਮੇਰੀ ਨਿਗਰਾਨੀ ਅਧੀਨ ਤੇਰਾ ਇੱਜੜ ਕਿੰਨਾ ਵਧਿਆ-ਫੁੱਲਿਆ।+ 30 ਮੇਰੇ ਆਉਣ ਤੋਂ ਪਹਿਲਾਂ ਤੇਰੇ ਕੋਲ ਥੋੜ੍ਹੀਆਂ ਭੇਡਾਂ-ਬੱਕਰੀਆਂ ਸਨ, ਪਰ ਫਿਰ ਇਨ੍ਹਾਂ ਦੀ ਗਿਣਤੀ ਲਗਾਤਾਰ ਵਧਦੀ ਗਈ। ਮੇਰੇ ਆਉਣ ਤੋਂ ਬਾਅਦ ਯਹੋਵਾਹ ਨੇ ਤੈਨੂੰ ਬਰਕਤਾਂ ਦਿੱਤੀਆਂ ਹਨ। ਹੁਣ ਮੈਂ ਆਪਣੇ ਪਰਿਵਾਰ ਵਾਸਤੇ ਕੁਝ ਕਰਨਾ ਚਾਹੁੰਦਾ ਹਾਂ।”+
-