ਉਤਪਤ 30:32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਅੱਜ ਆਪਾਂ ਦੋਵੇਂ ਤੇਰੇ ਪੂਰੇ ਇੱਜੜ ਦੀ ਜਾਂਚ ਕਰਦੇ ਹਾਂ। ਜਿਹੜੀਆਂ ਵੀ ਭੇਡਾਂ ਅਤੇ ਬੱਕਰੀਆਂ ਡੱਬ-ਖੜੱਬੀਆਂ ਹਨ ਅਤੇ ਜਿਨ੍ਹਾਂ ʼਤੇ ਦਾਗ਼ ਹਨ ਅਤੇ ਜਿਹੜੇ ਭੇਡੂਆਂ ਦਾ ਰੰਗ ਗੂੜ੍ਹਾ ਭੂਰਾ ਹੈ, ਉਹ ਵੱਖ ਕਰ ਦੇ। ਭਵਿੱਖ ਵਿਚ ਪੈਦਾ ਹੋਣ ਵਾਲੇ ਅਜਿਹੇ ਬੱਚੇ ਮੇਰੀ ਮਜ਼ਦੂਰੀ ਹੋਣਗੇ।+
32 ਅੱਜ ਆਪਾਂ ਦੋਵੇਂ ਤੇਰੇ ਪੂਰੇ ਇੱਜੜ ਦੀ ਜਾਂਚ ਕਰਦੇ ਹਾਂ। ਜਿਹੜੀਆਂ ਵੀ ਭੇਡਾਂ ਅਤੇ ਬੱਕਰੀਆਂ ਡੱਬ-ਖੜੱਬੀਆਂ ਹਨ ਅਤੇ ਜਿਨ੍ਹਾਂ ʼਤੇ ਦਾਗ਼ ਹਨ ਅਤੇ ਜਿਹੜੇ ਭੇਡੂਆਂ ਦਾ ਰੰਗ ਗੂੜ੍ਹਾ ਭੂਰਾ ਹੈ, ਉਹ ਵੱਖ ਕਰ ਦੇ। ਭਵਿੱਖ ਵਿਚ ਪੈਦਾ ਹੋਣ ਵਾਲੇ ਅਜਿਹੇ ਬੱਚੇ ਮੇਰੀ ਮਜ਼ਦੂਰੀ ਹੋਣਗੇ।+