-
ਉਤਪਤ 29:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਸਵੇਰ ਨੂੰ ਜਦੋਂ ਯਾਕੂਬ ਨੇ ਦੇਖਿਆ ਕਿ ਉਹ ਤਾਂ ਲੇਆਹ ਸੀ, ਤਾਂ ਉਸ ਨੇ ਲਾਬਾਨ ਨੂੰ ਕਿਹਾ: “ਤੂੰ ਮੇਰੇ ਨਾਲ ਇਹ ਕੀ ਕੀਤਾ? ਕੀ ਮੈਂ ਰਾਕੇਲ ਲਈ ਤੇਰੀ ਮਜ਼ਦੂਰੀ ਨਹੀਂ ਕੀਤੀ? ਫਿਰ ਤੂੰ ਮੇਰੇ ਨਾਲ ਧੋਖਾ ਕਿਉਂ ਕੀਤਾ?”+
-
-
ਉਤਪਤ 31:39ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
39 ਜੇ ਕੋਈ ਜੰਗਲੀ ਜਾਨਵਰ ਕਿਸੇ ਭੇਡ ਜਾਂ ਬੱਕਰੀ ਨੂੰ ਮਾਰ ਦਿੰਦਾ ਸੀ,+ ਤਾਂ ਮੈਂ ਉਸ ਨੂੰ ਤੇਰੇ ਕੋਲ ਲਿਆ ਕੇ ਆਪਣੀ ਬੇਗੁਨਾਹੀ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਸੀ, ਸਗੋਂ ਉਸ ਦਾ ਨੁਕਸਾਨ ਮੈਂ ਆਪ ਝੱਲਦਾ ਸੀ। ਜੇ ਦਿਨੇ ਜਾਂ ਰਾਤ ਨੂੰ ਕੋਈ ਜਾਨਵਰ ਚੋਰੀ ਹੋ ਜਾਂਦਾ ਸੀ, ਤਾਂ ਤੂੰ ਮੈਨੂੰ ਘਾਟਾ ਪੂਰਾ ਕਰਨ ਲਈ ਕਹਿੰਦਾ ਸੀ।
-