-
ਉਤਪਤ 31:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 ਕੁਝ ਸਮੇਂ ਬਾਅਦ ਯਾਕੂਬ ਨੇ ਸੁਣਿਆ ਕਿ ਲਾਬਾਨ ਦੇ ਮੁੰਡੇ ਕਹਿ ਰਹੇ ਸਨ: “ਯਾਕੂਬ ਨੇ ਸਾਡੇ ਪਿਤਾ ਦਾ ਸਭ ਕੁਝ ਲੈ ਲਿਆ ਹੈ ਅਤੇ ਸਾਡੇ ਪਿਤਾ ਦੀ ਜਾਇਦਾਦ ਨਾਲ ਉਹ ਇੰਨਾ ਅਮੀਰ ਹੋ ਗਿਆ ਹੈ।”+
-