-
ਉਤਪਤ 46:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਇਹ ਸਾਰੇ ਜਿਲਫਾਹ+ ਦੇ ਪੁੱਤਰ ਸਨ। ਜਿਲਫਾਹ ਲੇਆਹ ਦੀ ਨੌਕਰਾਣੀ ਸੀ ਜੋ ਉਸ ਦੇ ਪਿਤਾ ਲਾਬਾਨ ਨੇ ਉਸ ਨੂੰ ਦਿੱਤੀ ਸੀ। ਉਸ ਨੇ ਯਾਕੂਬ ਲਈ ਜੋ ਬੱਚੇ ਪੈਦਾ ਕੀਤੇ, ਉਨ੍ਹਾਂ ਦੀ ਕੁੱਲ ਗਿਣਤੀ 16 ਸੀ।
-
-
ਉਤਪਤ 46:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਇਹ ਸਾਰੇ ਬਿਲਹਾਹ ਦੇ ਪੁੱਤਰ ਸਨ। ਬਿਲਹਾਹ ਰਾਕੇਲ ਦੀ ਨੌਕਰਾਣੀ ਸੀ ਜੋ ਉਸ ਦੇ ਪਿਤਾ ਨੇ ਉਸ ਨੂੰ ਦਿੱਤੀ ਸੀ। ਉਸ ਨੇ ਯਾਕੂਬ ਲਈ ਜੋ ਬੱਚੇ ਪੈਦਾ ਕੀਤੇ, ਉਨ੍ਹਾਂ ਦੀ ਕੁੱਲ ਗਿਣਤੀ ਸੱਤ ਸੀ।
-