ਉਤਪਤ 27:41 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 41 ਪਰ ਏਸਾਓ ਯਾਕੂਬ ਨਾਲ ਵੈਰ ਰੱਖਣ ਲੱਗ ਪਿਆ ਕਿਉਂਕਿ ਉਸ ਦੇ ਪਿਤਾ ਨੇ ਯਾਕੂਬ ਨੂੰ ਬਰਕਤ ਦਿੱਤੀ ਸੀ।+ ਏਸਾਓ ਆਪਣੇ ਮਨ ਵਿਚ ਕਹਿੰਦਾ ਰਿਹਾ: “ਪਿਤਾ ਜੀ ਨੇ ਤਾਂ ਹੁਣ ਜ਼ਿਆਦਾ ਦੇਰ ਜੀਉਂਦੇ ਨਹੀਂ ਰਹਿਣਾ।+ ਉਸ ਤੋਂ ਬਾਅਦ ਮੈਂ ਆਪਣੇ ਭਰਾ ਯਾਕੂਬ ਨੂੰ ਜਾਨੋਂ ਮਾਰ ਦੇਣਾ।” ਉਤਪਤ 32:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਮੇਰੀ ਤੇਰੇ ਅੱਗੇ ਬੇਨਤੀ ਹੈ+ ਕਿ ਮੈਨੂੰ ਮੇਰੇ ਭਰਾ ਏਸਾਓ ਦੇ ਹੱਥੋਂ ਬਚਾ। ਮੈਨੂੰ ਡਰ ਹੈ ਕਿ ਉਹ ਮੇਰੇ ਉੱਤੇ+ ਅਤੇ ਔਰਤਾਂ ਤੇ ਬੱਚਿਆਂ ਉੱਤੇ ਹਮਲਾ ਨਾ ਕਰ ਦੇਵੇ।
41 ਪਰ ਏਸਾਓ ਯਾਕੂਬ ਨਾਲ ਵੈਰ ਰੱਖਣ ਲੱਗ ਪਿਆ ਕਿਉਂਕਿ ਉਸ ਦੇ ਪਿਤਾ ਨੇ ਯਾਕੂਬ ਨੂੰ ਬਰਕਤ ਦਿੱਤੀ ਸੀ।+ ਏਸਾਓ ਆਪਣੇ ਮਨ ਵਿਚ ਕਹਿੰਦਾ ਰਿਹਾ: “ਪਿਤਾ ਜੀ ਨੇ ਤਾਂ ਹੁਣ ਜ਼ਿਆਦਾ ਦੇਰ ਜੀਉਂਦੇ ਨਹੀਂ ਰਹਿਣਾ।+ ਉਸ ਤੋਂ ਬਾਅਦ ਮੈਂ ਆਪਣੇ ਭਰਾ ਯਾਕੂਬ ਨੂੰ ਜਾਨੋਂ ਮਾਰ ਦੇਣਾ।”
11 ਮੇਰੀ ਤੇਰੇ ਅੱਗੇ ਬੇਨਤੀ ਹੈ+ ਕਿ ਮੈਨੂੰ ਮੇਰੇ ਭਰਾ ਏਸਾਓ ਦੇ ਹੱਥੋਂ ਬਚਾ। ਮੈਨੂੰ ਡਰ ਹੈ ਕਿ ਉਹ ਮੇਰੇ ਉੱਤੇ+ ਅਤੇ ਔਰਤਾਂ ਤੇ ਬੱਚਿਆਂ ਉੱਤੇ ਹਮਲਾ ਨਾ ਕਰ ਦੇਵੇ।