ਉਤਪਤ 25:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਫਿਰ ਉਸ ਦੇ ਭਰਾ ਦਾ ਜਨਮ ਹੋਇਆ ਅਤੇ ਉਸ ਨੇ ਏਸਾਓ ਦੀ ਅੱਡੀ ਫੜੀ ਹੋਈ ਸੀ,+ ਇਸ ਕਰਕੇ ਉਸ ਦਾ ਨਾਂ ਯਾਕੂਬ* ਰੱਖਿਆ ਗਿਆ।+ ਜਦੋਂ ਰਿਬਕਾਹ ਨੇ ਬੱਚਿਆਂ ਨੂੰ ਜਨਮ ਦਿੱਤਾ, ਉਦੋਂ ਇਸਹਾਕ 60 ਸਾਲ ਦਾ ਸੀ। ਉਤਪਤ 27:36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਏਸਾਓ ਨੇ ਕਿਹਾ: “ਐਵੇਂ ਤਾਂ ਨਹੀਂ ਉਸ ਦਾ ਨਾਂ ਯਾਕੂਬ* ਰੱਖਿਆ ਗਿਆ! ਉਸ ਨੇ ਦੋ ਵਾਰ ਮੇਰੀ ਜਗ੍ਹਾ ਲਈ ਹੈ।+ ਪਹਿਲਾਂ ਉਸ ਨੇ ਮੇਰੇ ਤੋਂ ਉਹ ਹੱਕ ਲੈ ਲਿਆ ਜੋ ਮੈਨੂੰ ਜੇਠੇ ਹੋਣ ਕਰਕੇ ਮਿਲਿਆ ਸੀ।+ ਹੁਣ ਉਹ ਮੇਰੀ ਬਰਕਤ ਵੀ ਲੈ ਗਿਆ!”+ ਉਸ ਨੇ ਅੱਗੇ ਕਿਹਾ: “ਕੀ ਤੂੰ ਮੇਰੇ ਲਈ ਇਕ ਵੀ ਬਰਕਤ ਨਹੀਂ ਰੱਖੀ?”
26 ਫਿਰ ਉਸ ਦੇ ਭਰਾ ਦਾ ਜਨਮ ਹੋਇਆ ਅਤੇ ਉਸ ਨੇ ਏਸਾਓ ਦੀ ਅੱਡੀ ਫੜੀ ਹੋਈ ਸੀ,+ ਇਸ ਕਰਕੇ ਉਸ ਦਾ ਨਾਂ ਯਾਕੂਬ* ਰੱਖਿਆ ਗਿਆ।+ ਜਦੋਂ ਰਿਬਕਾਹ ਨੇ ਬੱਚਿਆਂ ਨੂੰ ਜਨਮ ਦਿੱਤਾ, ਉਦੋਂ ਇਸਹਾਕ 60 ਸਾਲ ਦਾ ਸੀ।
36 ਏਸਾਓ ਨੇ ਕਿਹਾ: “ਐਵੇਂ ਤਾਂ ਨਹੀਂ ਉਸ ਦਾ ਨਾਂ ਯਾਕੂਬ* ਰੱਖਿਆ ਗਿਆ! ਉਸ ਨੇ ਦੋ ਵਾਰ ਮੇਰੀ ਜਗ੍ਹਾ ਲਈ ਹੈ।+ ਪਹਿਲਾਂ ਉਸ ਨੇ ਮੇਰੇ ਤੋਂ ਉਹ ਹੱਕ ਲੈ ਲਿਆ ਜੋ ਮੈਨੂੰ ਜੇਠੇ ਹੋਣ ਕਰਕੇ ਮਿਲਿਆ ਸੀ।+ ਹੁਣ ਉਹ ਮੇਰੀ ਬਰਕਤ ਵੀ ਲੈ ਗਿਆ!”+ ਉਸ ਨੇ ਅੱਗੇ ਕਿਹਾ: “ਕੀ ਤੂੰ ਮੇਰੇ ਲਈ ਇਕ ਵੀ ਬਰਕਤ ਨਹੀਂ ਰੱਖੀ?”