-
ਉਤਪਤ 49:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 “ਰਊਬੇਨ,+ ਤੂੰ ਮੇਰਾ ਜੇਠਾ ਪੁੱਤਰ ਹੈਂ,+ ਮੇਰਾ ਬਲ ਅਤੇ ਮੇਰੀ ਬੱਚੇ ਪੈਦਾ ਕਰਨ ਦੀ ਤਾਕਤ ਦੀ ਸ਼ੁਰੂਆਤ। ਤੈਨੂੰ ਜ਼ਿਆਦਾ ਆਦਰ ਅਤੇ ਤਾਕਤ ਮਿਲੀ ਸੀ। 4 ਪਰ ਤੂੰ ਆਪਣੇ ਭਰਾਵਾਂ ਤੋਂ ਉੱਚਾ ਨਹੀਂ ਹੋਵੇਂਗਾ ਕਿਉਂਕਿ ਹੜ੍ਹ ਦੇ ਪਾਣੀ ਵਾਂਗ ਤੂੰ ਆਪਣੇ ਆਪ ʼਤੇ ਕਾਬੂ ਨਹੀਂ ਰੱਖਿਆ ਅਤੇ ਆਪਣੇ ਪਿਤਾ ਦੀ ਪਤਨੀ ਨਾਲ ਕੁਕਰਮ ਕੀਤਾ।*+ ਉਸ ਸਮੇਂ ਤੂੰ ਮੇਰੇ ਬਿਸਤਰੇ ਨੂੰ ਅਪਵਿੱਤਰ* ਕੀਤਾ। ਉਸ ਨੇ ਬਹੁਤ ਬੁਰਾ ਕੰਮ ਕੀਤਾ!
-