-
ਅੱਯੂਬ 38:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਕਿਹਨੇ ਬੂਹੇ ਬੰਦ ਕਰ ਕੇ ਸਮੁੰਦਰ ਨੂੰ ਰੋਕਿਆ+
ਜਦੋਂ ਇਹ ਕੁੱਖੋਂ ਫੁੱਟ ਨਿਕਲਿਆ,
-
ਜ਼ਬੂਰ 104:6-9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਤੂੰ ਧਰਤੀ ਨੂੰ ਡੂੰਘੇ ਪਾਣੀਆਂ ਦੀ ਚਾਦਰ ਨਾਲ ਢਕਿਆ।+
ਪਹਾੜ ਪਾਣੀਆਂ ਵਿਚ ਡੁੱਬੇ ਹੋਏ ਸਨ।
7 ਤੇਰੇ ਝਿੜਕਣ ਕਰਕੇ ਪਾਣੀ ਭੱਜ ਗਏ+
ਅਤੇ ਤੇਰੇ ਗਰਜਣ ਦੀ ਆਵਾਜ਼ ਤੋਂ ਡਰ ਕੇ ਨੱਠ ਗਏ
8 ਹਾਂ, ਉਸ ਥਾਂ ਭੱਜ ਗਏ ਜੋ ਤੂੰ ਉਨ੍ਹਾਂ ਲਈ ਰੱਖੀ ਸੀ
ਇਸ ਕਰਕੇ ਪਹਾੜ ਉੱਪਰ ਆ ਗਏ+ ਅਤੇ ਘਾਟੀਆਂ ਹੇਠਾਂ ਬੈਠ ਗਈਆਂ।
9 ਤੂੰ ਪਾਣੀਆਂ ਦੀਆਂ ਹੱਦਾਂ ਠਹਿਰਾਈਆਂ ਤਾਂਕਿ ਉਹ ਅੱਗੇ ਨਾ ਵਧਣ+
ਅਤੇ ਫਿਰ ਕਦੇ ਧਰਤੀ ਨੂੰ ਨਾ ਢਕਣ।
-
-
ਜ਼ਬੂਰ 136:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਉਸ ਨੇ ਧਰਤੀ ਨੂੰ ਪਾਣੀਆਂ ਉੱਤੇ ਫੈਲਾਇਆ,+
ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।
-
-
-