-
ਉਤਪਤ 28:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
28 ਇਸ ਲਈ ਇਸਹਾਕ ਨੇ ਯਾਕੂਬ ਨੂੰ ਆਪਣੇ ਕੋਲ ਬੁਲਾ ਕੇ ਅਸੀਸ ਦਿੱਤੀ ਅਤੇ ਉਸ ਨੂੰ ਹੁਕਮ ਦਿੱਤਾ: “ਤੂੰ ਹਰਗਿਜ਼ ਕਿਸੇ ਕਨਾਨੀ ਕੁੜੀ ਨਾਲ ਵਿਆਹ ਨਾ ਕਰਾਈਂ।+
-
-
ਇਬਰਾਨੀਆਂ 11:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਨਿਹਚਾ ਨਾਲ ਅਬਰਾਹਾਮ+ ਨੇ ਸੱਦੇ ਜਾਣ ਤੋਂ ਬਾਅਦ ਕਹਿਣਾ ਮੰਨਿਆ ਅਤੇ ਉਸ ਜਗ੍ਹਾ ਨੂੰ ਤੁਰ ਪਿਆ ਜੋ ਉਸ ਨੂੰ ਵਿਰਾਸਤ ਦੇ ਤੌਰ ਤੇ ਮਿਲਣੀ ਸੀ; ਉਹ ਆਪਣਾ ਦੇਸ਼ ਛੱਡ ਕੇ ਤੁਰ ਪਿਆ ਭਾਵੇਂ ਉਸ ਨੂੰ ਪਤਾ ਨਹੀਂ ਸੀ ਕਿ ਉਹ ਕਿੱਥੇ ਜਾ ਰਿਹਾ ਸੀ।+ 9 ਨਿਹਚਾ ਨਾਲ ਉਹ ਵਾਅਦਾ ਕੀਤੇ ਹੋਏ ਦੇਸ਼ ਵਿਚ ਇਸਹਾਕ ਅਤੇ ਯਾਕੂਬ ਨਾਲ ਤੰਬੂਆਂ ਵਿਚ+ ਪਰਦੇਸੀਆਂ ਵਜੋਂ ਰਿਹਾ।+ ਪਰਮੇਸ਼ੁਰ ਨੇ ਇਸਹਾਕ ਅਤੇ ਯਾਕੂਬ ਨਾਲ ਵੀ ਇਹੋ ਵਾਅਦਾ ਕੀਤਾ ਸੀ।+
-