ਉਤਪਤ 42:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਯੂਸੁਫ਼ ਮਿਸਰ ਦਾ ਹਾਕਮ ਸੀ+ ਅਤੇ ਉਹ ਧਰਤੀ ਦੇ ਸਾਰੇ ਲੋਕਾਂ ਨੂੰ ਅਨਾਜ ਵੇਚਦਾ ਸੀ।+ ਇਸ ਲਈ ਯੂਸੁਫ਼ ਦੇ ਭਰਾ ਉਸ ਕੋਲ ਆਏ ਅਤੇ ਉਨ੍ਹਾਂ ਨੇ ਜ਼ਮੀਨ ਉੱਤੇ ਗੋਡੇ ਟੇਕ ਕੇ ਉਸ ਨੂੰ ਨਮਸਕਾਰ ਕੀਤਾ।+ ਉਤਪਤ 42:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਯੂਸੁਫ਼ ਨੂੰ ਉਸੇ ਵੇਲੇ ਉਹ ਸੁਪਨੇ ਯਾਦ ਆਏ ਜੋ ਉਸ ਨੇ ਉਨ੍ਹਾਂ ਬਾਰੇ ਦੇਖੇ ਸਨ।+ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਜਾਸੂਸ ਹੋ! ਤੁਸੀਂ ਇਸ ਦੇਸ਼ ਦੀਆਂ ਕਮਜ਼ੋਰੀਆਂ* ਪਤਾ ਕਰਨ ਆਏ ਹੋ!”
6 ਯੂਸੁਫ਼ ਮਿਸਰ ਦਾ ਹਾਕਮ ਸੀ+ ਅਤੇ ਉਹ ਧਰਤੀ ਦੇ ਸਾਰੇ ਲੋਕਾਂ ਨੂੰ ਅਨਾਜ ਵੇਚਦਾ ਸੀ।+ ਇਸ ਲਈ ਯੂਸੁਫ਼ ਦੇ ਭਰਾ ਉਸ ਕੋਲ ਆਏ ਅਤੇ ਉਨ੍ਹਾਂ ਨੇ ਜ਼ਮੀਨ ਉੱਤੇ ਗੋਡੇ ਟੇਕ ਕੇ ਉਸ ਨੂੰ ਨਮਸਕਾਰ ਕੀਤਾ।+
9 ਯੂਸੁਫ਼ ਨੂੰ ਉਸੇ ਵੇਲੇ ਉਹ ਸੁਪਨੇ ਯਾਦ ਆਏ ਜੋ ਉਸ ਨੇ ਉਨ੍ਹਾਂ ਬਾਰੇ ਦੇਖੇ ਸਨ।+ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਜਾਸੂਸ ਹੋ! ਤੁਸੀਂ ਇਸ ਦੇਸ਼ ਦੀਆਂ ਕਮਜ਼ੋਰੀਆਂ* ਪਤਾ ਕਰਨ ਆਏ ਹੋ!”