ਉਤਪਤ 45:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਇਸ ਲਈ ਮੈਨੂੰ ਤੁਸੀਂ ਨਹੀਂ, ਸਗੋਂ ਸੱਚੇ ਪਰਮੇਸ਼ੁਰ ਨੇ ਇੱਥੇ ਘੱਲਿਆ ਸੀ ਤਾਂਕਿ ਮੈਨੂੰ ਫ਼ਿਰਊਨ ਦਾ ਮੁੱਖ ਸਲਾਹਕਾਰ* ਅਤੇ ਉਸ ਦੇ ਪੂਰੇ ਘਰਾਣੇ ਦਾ ਸੁਆਮੀ ਅਤੇ ਮਿਸਰ ਦਾ ਹਾਕਮ ਨਿਯੁਕਤ ਕੀਤਾ ਜਾਵੇ।+ ਉਤਪਤ 49:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਤੇਰੇ ਪਿਤਾ ਨੇ ਜੋ ਬਰਕਤਾਂ ਦਿੱਤੀਆਂ ਹਨ, ਉਹ ਸਦਾ ਖੜ੍ਹੇ ਰਹਿਣ ਵਾਲੇ ਪਹਾੜਾਂ ਦੀਆਂ ਬਰਕਤਾਂ ਨਾਲੋਂ ਅਤੇ ਹਮੇਸ਼ਾ ਕਾਇਮ ਰਹਿਣ ਵਾਲੀਆਂ ਪਹਾੜੀਆਂ ਦੀਆਂ ਚੰਗੀਆਂ ਚੀਜ਼ਾਂ ਨਾਲੋਂ ਵਧੀਆ ਹਨ।+ ਉਹ ਯੂਸੁਫ਼ ਦੇ ਸਿਰ ʼਤੇ ਰਹਿਣਗੀਆਂ, ਹਾਂ ਉਸ ਦੇ ਸਿਰ ʼਤੇ ਜਿਸ ਨੂੰ ਆਪਣੇ ਭਰਾਵਾਂ ਵਿੱਚੋਂ ਚੁਣਿਆ ਗਿਆ ਹੈ।+
8 ਇਸ ਲਈ ਮੈਨੂੰ ਤੁਸੀਂ ਨਹੀਂ, ਸਗੋਂ ਸੱਚੇ ਪਰਮੇਸ਼ੁਰ ਨੇ ਇੱਥੇ ਘੱਲਿਆ ਸੀ ਤਾਂਕਿ ਮੈਨੂੰ ਫ਼ਿਰਊਨ ਦਾ ਮੁੱਖ ਸਲਾਹਕਾਰ* ਅਤੇ ਉਸ ਦੇ ਪੂਰੇ ਘਰਾਣੇ ਦਾ ਸੁਆਮੀ ਅਤੇ ਮਿਸਰ ਦਾ ਹਾਕਮ ਨਿਯੁਕਤ ਕੀਤਾ ਜਾਵੇ।+
26 ਤੇਰੇ ਪਿਤਾ ਨੇ ਜੋ ਬਰਕਤਾਂ ਦਿੱਤੀਆਂ ਹਨ, ਉਹ ਸਦਾ ਖੜ੍ਹੇ ਰਹਿਣ ਵਾਲੇ ਪਹਾੜਾਂ ਦੀਆਂ ਬਰਕਤਾਂ ਨਾਲੋਂ ਅਤੇ ਹਮੇਸ਼ਾ ਕਾਇਮ ਰਹਿਣ ਵਾਲੀਆਂ ਪਹਾੜੀਆਂ ਦੀਆਂ ਚੰਗੀਆਂ ਚੀਜ਼ਾਂ ਨਾਲੋਂ ਵਧੀਆ ਹਨ।+ ਉਹ ਯੂਸੁਫ਼ ਦੇ ਸਿਰ ʼਤੇ ਰਹਿਣਗੀਆਂ, ਹਾਂ ਉਸ ਦੇ ਸਿਰ ʼਤੇ ਜਿਸ ਨੂੰ ਆਪਣੇ ਭਰਾਵਾਂ ਵਿੱਚੋਂ ਚੁਣਿਆ ਗਿਆ ਹੈ।+