ਉਤਪਤ 44:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਜਦੋਂ ਯਹੂਦਾਹ+ ਅਤੇ ਉਸ ਦੇ ਭਰਾ ਯੂਸੁਫ਼ ਦੇ ਘਰ ਆਏ, ਤਾਂ ਉਹ ਅਜੇ ਉੱਥੇ ਹੀ ਸੀ। ਉਹ ਉਸ ਦੇ ਪੈਰੀਂ ਪੈ ਗਏ।+ ਉਤਪਤ 45:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 “ਹੁਣ ਛੇਤੀ ਤੋਂ ਛੇਤੀ ਮੇਰੇ ਪਿਤਾ ਕੋਲ ਮੁੜ ਜਾਓ ਅਤੇ ਉਸ ਨੂੰ ਕਹੋ, ‘ਤੇਰੇ ਪੁੱਤਰ ਯੂਸੁਫ਼ ਨੇ ਇਸ ਤਰ੍ਹਾਂ ਕਿਹਾ ਹੈ: “ਪਰਮੇਸ਼ੁਰ ਨੇ ਮੈਨੂੰ ਪੂਰੇ ਮਿਸਰ ਦਾ ਹਾਕਮ ਬਣਾਇਆ ਹੈ।+ ਤੂੰ ਬਿਨਾਂ ਦੇਰ ਕੀਤਿਆਂ ਮੇਰੇ ਕੋਲ ਆਜਾ।+
9 “ਹੁਣ ਛੇਤੀ ਤੋਂ ਛੇਤੀ ਮੇਰੇ ਪਿਤਾ ਕੋਲ ਮੁੜ ਜਾਓ ਅਤੇ ਉਸ ਨੂੰ ਕਹੋ, ‘ਤੇਰੇ ਪੁੱਤਰ ਯੂਸੁਫ਼ ਨੇ ਇਸ ਤਰ੍ਹਾਂ ਕਿਹਾ ਹੈ: “ਪਰਮੇਸ਼ੁਰ ਨੇ ਮੈਨੂੰ ਪੂਰੇ ਮਿਸਰ ਦਾ ਹਾਕਮ ਬਣਾਇਆ ਹੈ।+ ਤੂੰ ਬਿਨਾਂ ਦੇਰ ਕੀਤਿਆਂ ਮੇਰੇ ਕੋਲ ਆਜਾ।+