ਉਤਪਤ 4:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਬਾਅਦ ਵਿਚ ਕਾਇਨ ਨੇ ਆਪਣੇ ਭਰਾ ਹਾਬਲ ਨੂੰ ਕਿਹਾ: “ਚੱਲ ਆਪਾਂ ਖੇਤ ਨੂੰ ਚਲੀਏ।” ਫਿਰ ਜਦੋਂ ਉਹ ਖੇਤ ਵਿਚ ਸਨ, ਤਾਂ ਕਾਇਨ ਨੇ ਆਪਣੇ ਭਰਾ ਹਾਬਲ ʼਤੇ ਹਮਲਾ ਕਰ ਕੇ ਉਸ ਨੂੰ ਜਾਨੋਂ ਮਾਰ ਦਿੱਤਾ।+ ਉਤਪਤ 4:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਇਹ ਸੁਣ ਕੇ ਪਰਮੇਸ਼ੁਰ ਨੇ ਕਿਹਾ: “ਤੂੰ ਇਹ ਕੀ ਕੀਤਾ? ਸੁਣ! ਜ਼ਮੀਨ ਤੋਂ ਤੇਰੇ ਭਰਾ ਦਾ ਖ਼ੂਨ ਮੇਰੇ ਅੱਗੇ ਇਨਸਾਫ਼ ਲਈ ਦੁਹਾਈ ਦੇ ਰਿਹਾ ਹੈ।+
8 ਬਾਅਦ ਵਿਚ ਕਾਇਨ ਨੇ ਆਪਣੇ ਭਰਾ ਹਾਬਲ ਨੂੰ ਕਿਹਾ: “ਚੱਲ ਆਪਾਂ ਖੇਤ ਨੂੰ ਚਲੀਏ।” ਫਿਰ ਜਦੋਂ ਉਹ ਖੇਤ ਵਿਚ ਸਨ, ਤਾਂ ਕਾਇਨ ਨੇ ਆਪਣੇ ਭਰਾ ਹਾਬਲ ʼਤੇ ਹਮਲਾ ਕਰ ਕੇ ਉਸ ਨੂੰ ਜਾਨੋਂ ਮਾਰ ਦਿੱਤਾ।+
10 ਇਹ ਸੁਣ ਕੇ ਪਰਮੇਸ਼ੁਰ ਨੇ ਕਿਹਾ: “ਤੂੰ ਇਹ ਕੀ ਕੀਤਾ? ਸੁਣ! ਜ਼ਮੀਨ ਤੋਂ ਤੇਰੇ ਭਰਾ ਦਾ ਖ਼ੂਨ ਮੇਰੇ ਅੱਗੇ ਇਨਸਾਫ਼ ਲਈ ਦੁਹਾਈ ਦੇ ਰਿਹਾ ਹੈ।+