ਉਤਪਤ 39:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 39 ਇਸਮਾਏਲੀ+ ਯੂਸੁਫ਼ ਨੂੰ ਮਿਸਰ ਲੈ ਗਏ+ ਅਤੇ ਉੱਥੇ ਪੋਟੀਫਰ ਨਾਂ ਦੇ ਮਿਸਰੀ+ ਆਦਮੀ ਨੇ ਉਨ੍ਹਾਂ ਤੋਂ ਉਸ ਨੂੰ ਖ਼ਰੀਦ ਲਿਆ। ਪੋਟੀਫਰ ਫ਼ਿਰਊਨ ਦੇ ਦਰਬਾਰ ਵਿਚ ਇਕ ਮੰਤਰੀ ਸੀ ਅਤੇ ਉਸ ਦੇ ਅੰਗ-ਰੱਖਿਅਕਾਂ ਦਾ ਪ੍ਰਧਾਨ ਸੀ।
39 ਇਸਮਾਏਲੀ+ ਯੂਸੁਫ਼ ਨੂੰ ਮਿਸਰ ਲੈ ਗਏ+ ਅਤੇ ਉੱਥੇ ਪੋਟੀਫਰ ਨਾਂ ਦੇ ਮਿਸਰੀ+ ਆਦਮੀ ਨੇ ਉਨ੍ਹਾਂ ਤੋਂ ਉਸ ਨੂੰ ਖ਼ਰੀਦ ਲਿਆ। ਪੋਟੀਫਰ ਫ਼ਿਰਊਨ ਦੇ ਦਰਬਾਰ ਵਿਚ ਇਕ ਮੰਤਰੀ ਸੀ ਅਤੇ ਉਸ ਦੇ ਅੰਗ-ਰੱਖਿਅਕਾਂ ਦਾ ਪ੍ਰਧਾਨ ਸੀ।