-
ਉਤਪਤ 4:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਇਸ ਲਈ ਯਹੋਵਾਹ ਨੇ ਉਸ ਨੂੰ ਕਿਹਾ: “ਕਾਇਨ ਦਾ ਕਤਲ ਕਰਨ ਵਾਲੇ ਨੂੰ ਸੱਤ ਗੁਣਾ ਜ਼ਿਆਦਾ ਸਜ਼ਾ ਮਿਲੇਗੀ।”
ਯਹੋਵਾਹ ਨੇ ਕਾਇਨ ਲਈ ਇਕ ਨਿਸ਼ਾਨੀ ਠਹਿਰਾਈ ਤਾਂਕਿ ਜਿਹੜਾ ਵੀ ਉਸ ਨੂੰ ਦੇਖੇ, ਉਹ ਕਾਇਨ ਨੂੰ ਜਾਨੋਂ ਨਾ ਮਾਰ ਦੇਵੇ।
-