ਉਤਪਤ 41:42 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 42 ਫਿਰ ਫ਼ਿਰਊਨ ਨੇ ਆਪਣੀ ਉਂਗਲ* ਤੋਂ ਮੁਹਰ ਵਾਲੀ ਅੰਗੂਠੀ ਲਾਹ ਕੇ ਯੂਸੁਫ਼ ਦੀ ਉਂਗਲ* ਵਿਚ ਪਾ ਦਿੱਤੀ ਅਤੇ ਉਸ ਨੂੰ ਵਧੀਆ ਮਲਮਲ ਦੇ ਕੱਪੜੇ ਪੁਆਏ ਅਤੇ ਉਸ ਦੇ ਗਲ਼ੇ ਵਿਚ ਸੋਨੇ ਦਾ ਹਾਰ ਪਾਇਆ। 1 ਰਾਜਿਆਂ 21:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਇਸ ਲਈ ਉਸ ਨੇ ਅਹਾਬ ਦੇ ਨਾਂ ʼਤੇ ਚਿੱਠੀਆਂ ਲਿਖੀਆਂ ਅਤੇ ਉਸ ਦੀ ਮੁਹਰ ਇਨ੍ਹਾਂ ਉੱਤੇ ਲਾਈ+ ਅਤੇ ਇਹ ਚਿੱਠੀਆਂ ਨਾਬੋਥ ਦੇ ਸ਼ਹਿਰ ਵਿਚ ਰਹਿਣ ਵਾਲੇ ਬਜ਼ੁਰਗਾਂ+ ਅਤੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀਆਂ।
42 ਫਿਰ ਫ਼ਿਰਊਨ ਨੇ ਆਪਣੀ ਉਂਗਲ* ਤੋਂ ਮੁਹਰ ਵਾਲੀ ਅੰਗੂਠੀ ਲਾਹ ਕੇ ਯੂਸੁਫ਼ ਦੀ ਉਂਗਲ* ਵਿਚ ਪਾ ਦਿੱਤੀ ਅਤੇ ਉਸ ਨੂੰ ਵਧੀਆ ਮਲਮਲ ਦੇ ਕੱਪੜੇ ਪੁਆਏ ਅਤੇ ਉਸ ਦੇ ਗਲ਼ੇ ਵਿਚ ਸੋਨੇ ਦਾ ਹਾਰ ਪਾਇਆ।
8 ਇਸ ਲਈ ਉਸ ਨੇ ਅਹਾਬ ਦੇ ਨਾਂ ʼਤੇ ਚਿੱਠੀਆਂ ਲਿਖੀਆਂ ਅਤੇ ਉਸ ਦੀ ਮੁਹਰ ਇਨ੍ਹਾਂ ਉੱਤੇ ਲਾਈ+ ਅਤੇ ਇਹ ਚਿੱਠੀਆਂ ਨਾਬੋਥ ਦੇ ਸ਼ਹਿਰ ਵਿਚ ਰਹਿਣ ਵਾਲੇ ਬਜ਼ੁਰਗਾਂ+ ਅਤੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀਆਂ।