-
ਲੇਵੀਆਂ 8:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਇਸ ਤੋਂ ਬਾਅਦ ਉਸ ਨੇ ਵੇਦੀ ਅਤੇ ਇਸ ਦੇ ਲਈ ਵਰਤੇ ਜਾਣ ਵਾਲੇ ਸਾਰੇ ਸਾਮਾਨ ਉੱਤੇ ਅਤੇ ਹੌਦ ਤੇ ਇਸ ਦੀ ਚੌਂਕੀ ਉੱਤੇ ਸੱਤ ਵਾਰ ਥੋੜ੍ਹਾ ਜਿਹਾ ਤੇਲ ਛਿੜਕ ਕੇ ਇਨ੍ਹਾਂ ਨੂੰ ਪਵਿੱਤਰ ਕੀਤਾ।
-