ਕੂਚ 35:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਆਦਮੀ ਅਤੇ ਔਰਤਾਂ ਖ਼ੁਸ਼ੀ-ਖ਼ੁਸ਼ੀ ਸਜਾਵਟੀ ਬੱਕਲ, ਵਾਲ਼ੀਆਂ, ਅੰਗੂਠੀਆਂ ਤੇ ਹੋਰ ਗਹਿਣੇ ਅਤੇ ਸੋਨੇ ਦੀਆਂ ਹੋਰ ਕਈ ਚੀਜ਼ਾਂ ਲਿਆਉਂਦੇ ਰਹੇ। ਉਨ੍ਹਾਂ ਸਾਰਿਆਂ ਨੇ ਯਹੋਵਾਹ ਨੂੰ ਸੋਨੇ ਦੀਆਂ ਭੇਟਾਂ ਚੜ੍ਹਾਈਆਂ।*+
22 ਆਦਮੀ ਅਤੇ ਔਰਤਾਂ ਖ਼ੁਸ਼ੀ-ਖ਼ੁਸ਼ੀ ਸਜਾਵਟੀ ਬੱਕਲ, ਵਾਲ਼ੀਆਂ, ਅੰਗੂਠੀਆਂ ਤੇ ਹੋਰ ਗਹਿਣੇ ਅਤੇ ਸੋਨੇ ਦੀਆਂ ਹੋਰ ਕਈ ਚੀਜ਼ਾਂ ਲਿਆਉਂਦੇ ਰਹੇ। ਉਨ੍ਹਾਂ ਸਾਰਿਆਂ ਨੇ ਯਹੋਵਾਹ ਨੂੰ ਸੋਨੇ ਦੀਆਂ ਭੇਟਾਂ ਚੜ੍ਹਾਈਆਂ।*+