-
ਲੇਵੀਆਂ 26:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਮੈਂ ਤੇਰਾ ਪਰਮੇਸ਼ੁਰ ਯਹੋਵਾਹ ਹਾਂ ਜੋ ਤੈਨੂੰ ਮਿਸਰ ਵਿੱਚੋਂ ਕੱਢ ਲਿਆਇਆ ਤਾਂਕਿ ਤੁਸੀਂ ਮਿਸਰੀਆਂ ਦੇ ਗ਼ੁਲਾਮ ਨਾ ਰਹੋ। ਮੈਂ ਤੇਰਾ ਜੂਲਾ ਭੰਨ ਸੁੱਟਿਆ ਤਾਂਕਿ ਤੂੰ ਸਿਰ ਚੁੱਕ ਕੇ ਤੁਰ ਸਕੇਂ।
-