ਕੂਚ 30:18, 19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 “ਤੂੰ ਤਾਂਬੇ ਦਾ ਇਕ ਹੌਦ ਅਤੇ ਉਸ ਲਈ ਇਕ ਚੌਂਕੀ ਬਣਾਈਂ+ ਤੇ ਉਸ ਨੂੰ ਮੰਡਲੀ ਦੇ ਤੰਬੂ ਅਤੇ ਵੇਦੀ ਦੇ ਵਿਚਕਾਰ ਰੱਖ ਦੇਈਂ ਅਤੇ ਉਸ ਵਿਚ ਪਾਣੀ ਭਰੀਂ।+ 19 ਹਾਰੂਨ ਅਤੇ ਉਸ ਦੇ ਪੁੱਤਰ ਉੱਥੇ ਆਪਣੇ ਹੱਥ-ਪੈਰ ਧੋਣਗੇ।+
18 “ਤੂੰ ਤਾਂਬੇ ਦਾ ਇਕ ਹੌਦ ਅਤੇ ਉਸ ਲਈ ਇਕ ਚੌਂਕੀ ਬਣਾਈਂ+ ਤੇ ਉਸ ਨੂੰ ਮੰਡਲੀ ਦੇ ਤੰਬੂ ਅਤੇ ਵੇਦੀ ਦੇ ਵਿਚਕਾਰ ਰੱਖ ਦੇਈਂ ਅਤੇ ਉਸ ਵਿਚ ਪਾਣੀ ਭਰੀਂ।+ 19 ਹਾਰੂਨ ਅਤੇ ਉਸ ਦੇ ਪੁੱਤਰ ਉੱਥੇ ਆਪਣੇ ਹੱਥ-ਪੈਰ ਧੋਣਗੇ।+