ਗਿਣਤੀ 9:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਜਿਸ ਦਿਨ ਡੇਰਾ ਖੜ੍ਹਾ ਕੀਤਾ ਗਿਆ,+ ਉਸ ਦਿਨ ਬੱਦਲ ਡੇਰੇ, ਹਾਂ, ਗਵਾਹੀ ਦੇ ਤੰਬੂ ਉੱਤੇ ਆ ਗਿਆ, ਪਰ ਸ਼ਾਮ ਨੂੰ ਇਹ ਬੱਦਲ ਦੇਖਣ ਨੂੰ ਅੱਗ ਵਰਗਾ ਹੋ ਗਿਆ ਅਤੇ ਸਵੇਰ ਤਕ ਡੇਰੇ ਉੱਪਰ ਇਸੇ ਤਰ੍ਹਾਂ ਰਿਹਾ।+ ਪ੍ਰਕਾਸ਼ ਦੀ ਕਿਤਾਬ 15:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਉਹ ਤੰਬੂ ਪਰਮੇਸ਼ੁਰ ਦੀ ਮਹਿਮਾ ਅਤੇ ਤਾਕਤ ਕਰਕੇ ਧੂੰਏਂ ਨਾਲ ਭਰ ਗਿਆ+ ਅਤੇ ਕੋਈ ਵੀ ਉਦੋਂ ਤਕ ਉਸ ਵਿਚ ਜਾ ਨਾ ਸਕਿਆ ਜਦ ਤਕ ਉਹ ਸੱਤ ਬਿਪਤਾਵਾਂ ਖ਼ਤਮ ਨਾ ਹੋ ਗਈਆਂ+ ਜਿਹੜੀਆਂ ਸੱਤ ਦੂਤਾਂ ਕੋਲ ਸਨ।
15 ਜਿਸ ਦਿਨ ਡੇਰਾ ਖੜ੍ਹਾ ਕੀਤਾ ਗਿਆ,+ ਉਸ ਦਿਨ ਬੱਦਲ ਡੇਰੇ, ਹਾਂ, ਗਵਾਹੀ ਦੇ ਤੰਬੂ ਉੱਤੇ ਆ ਗਿਆ, ਪਰ ਸ਼ਾਮ ਨੂੰ ਇਹ ਬੱਦਲ ਦੇਖਣ ਨੂੰ ਅੱਗ ਵਰਗਾ ਹੋ ਗਿਆ ਅਤੇ ਸਵੇਰ ਤਕ ਡੇਰੇ ਉੱਪਰ ਇਸੇ ਤਰ੍ਹਾਂ ਰਿਹਾ।+
8 ਉਹ ਤੰਬੂ ਪਰਮੇਸ਼ੁਰ ਦੀ ਮਹਿਮਾ ਅਤੇ ਤਾਕਤ ਕਰਕੇ ਧੂੰਏਂ ਨਾਲ ਭਰ ਗਿਆ+ ਅਤੇ ਕੋਈ ਵੀ ਉਦੋਂ ਤਕ ਉਸ ਵਿਚ ਜਾ ਨਾ ਸਕਿਆ ਜਦ ਤਕ ਉਹ ਸੱਤ ਬਿਪਤਾਵਾਂ ਖ਼ਤਮ ਨਾ ਹੋ ਗਈਆਂ+ ਜਿਹੜੀਆਂ ਸੱਤ ਦੂਤਾਂ ਕੋਲ ਸਨ।