-
ਗਿਣਤੀ 9:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਬੱਦਲ ਡੇਰੇ ਉੱਤੇ ਚਾਹੇ ਦੋ ਦਿਨ ਰਹੇ ਜਾਂ ਇਕ ਮਹੀਨਾ ਜਾਂ ਇਸ ਤੋਂ ਜ਼ਿਆਦਾ, ਇਜ਼ਰਾਈਲੀ ਆਪਣੇ ਤੰਬੂ ਲਾਈ ਰੱਖਦੇ ਸਨ ਤੇ ਅੱਗੇ ਨਹੀਂ ਤੁਰਦੇ ਸਨ। ਪਰ ਜਦੋਂ ਇਹ ਹਟ ਜਾਂਦਾ ਸੀ, ਤਾਂ ਉਹ ਤੁਰ ਪੈਂਦੇ ਸਨ।
-