-
ਗਿਣਤੀ 9:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਰੋਜ਼ ਇਸੇ ਤਰ੍ਹਾਂ ਹੁੰਦਾ ਸੀ: ਦਿਨੇ ਡੇਰੇ ਉੱਤੇ ਬੱਦਲ ਹੁੰਦਾ ਸੀ ਅਤੇ ਰਾਤ ਨੂੰ ਇਹ ਬੱਦਲ ਦੇਖਣ ਨੂੰ ਅੱਗ ਵਰਗਾ ਲੱਗਦਾ ਸੀ।+
-
-
ਜ਼ਬੂਰ 78:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਦਿਨ ਵੇਲੇ ਉਸ ਨੇ ਬੱਦਲ ਨਾਲ ਉਨ੍ਹਾਂ ਦੀ ਅਗਵਾਈ ਕੀਤੀ
ਅਤੇ ਪੂਰੀ ਰਾਤ ਅੱਗ ਦੀ ਰੌਸ਼ਨੀ ਨਾਲ।+
-