-
ਕੂਚ 8:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਬਾਅਦ ਵਿਚ ਯਹੋਵਾਹ ਨੇ ਮੂਸਾ ਨੂੰ ਕਿਹਾ: “ਹਾਰੂਨ ਨੂੰ ਕਹਿ, ‘ਹੱਥ ਵਿਚ ਆਪਣਾ ਡੰਡਾ ਲੈ ਅਤੇ ਇਸ ਨੂੰ ਦਰਿਆਵਾਂ, ਨੀਲ ਦਰਿਆ ਦੀਆਂ ਨਹਿਰਾਂ ਤੇ ਛੱਪੜਾਂ ਵੱਲ ਕਰ ਤਾਂਕਿ ਪੂਰੇ ਮਿਸਰ ਵਿਚ ਡੱਡੂ ਹੀ ਡੱਡੂ ਹੋ ਜਾਣ।’”
-