ਕੂਚ 1:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਇਸ ਲਈ ਉਨ੍ਹਾਂ ਨੇ ਗ਼ੁਲਾਮਾਂ ਦੇ ਮੁਖੀਆਂ ਨੂੰ ਨਿਯੁਕਤ ਕੀਤਾ ਤਾਂਕਿ ਉਹ ਜ਼ੁਲਮ ਢਾਹ ਕੇ ਇਜ਼ਰਾਈਲੀਆਂ ਤੋਂ ਜਬਰਨ ਮਜ਼ਦੂਰੀ ਕਰਾਉਣ।+ ਉਨ੍ਹਾਂ ਨੇ ਇਜ਼ਰਾਈਲੀਆਂ ਤੋਂ ਫ਼ਿਰਊਨ ਲਈ ਗੋਦਾਮਾਂ ਵਾਲੇ ਸ਼ਹਿਰ ਫਿਤੋਮ ਤੇ ਰਾਮਸੇਸ+ ਬਣਵਾਏ। ਕੂਚ 3:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਯਹੋਵਾਹ ਨੇ ਅੱਗੇ ਕਿਹਾ: “ਮੈਂ ਦੇਖਿਆ ਹੈ ਕਿ ਮਿਸਰ ਵਿਚ ਮੇਰੇ ਲੋਕ ਕਿੰਨੇ ਕਸ਼ਟ ਸਹਿ ਰਹੇ ਹਨ ਕਿਉਂਕਿ ਮਿਸਰੀ ਉਨ੍ਹਾਂ ਤੋਂ ਜਬਰਨ ਮਜ਼ਦੂਰੀ ਕਰਵਾ ਰਹੇ ਹਨ। ਮੈਂ ਉਨ੍ਹਾਂ ਦੀ ਦੁਹਾਈ ਸੁਣੀ ਹੈ ਅਤੇ ਉਨ੍ਹਾਂ ਦਾ ਦਰਦ ਚੰਗੀ ਤਰ੍ਹਾਂ ਜਾਣਦਾ ਹਾਂ।+ ਰਸੂਲਾਂ ਦੇ ਕੰਮ 7:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 “ਫਿਰ ਜਦੋਂ ਉਹ 40 ਸਾਲਾਂ ਦਾ ਹੋਇਆ, ਤਾਂ ਉਸ ਦੇ ਮਨ ਵਿਚ ਆਇਆ* ਕਿ ਉਹ ਜਾ ਕੇ ਆਪਣੇ ਇਜ਼ਰਾਈਲੀ ਭਰਾਵਾਂ ਦੀ ਹਾਲਤ ਦੇਖੇ।+
11 ਇਸ ਲਈ ਉਨ੍ਹਾਂ ਨੇ ਗ਼ੁਲਾਮਾਂ ਦੇ ਮੁਖੀਆਂ ਨੂੰ ਨਿਯੁਕਤ ਕੀਤਾ ਤਾਂਕਿ ਉਹ ਜ਼ੁਲਮ ਢਾਹ ਕੇ ਇਜ਼ਰਾਈਲੀਆਂ ਤੋਂ ਜਬਰਨ ਮਜ਼ਦੂਰੀ ਕਰਾਉਣ।+ ਉਨ੍ਹਾਂ ਨੇ ਇਜ਼ਰਾਈਲੀਆਂ ਤੋਂ ਫ਼ਿਰਊਨ ਲਈ ਗੋਦਾਮਾਂ ਵਾਲੇ ਸ਼ਹਿਰ ਫਿਤੋਮ ਤੇ ਰਾਮਸੇਸ+ ਬਣਵਾਏ।
7 ਯਹੋਵਾਹ ਨੇ ਅੱਗੇ ਕਿਹਾ: “ਮੈਂ ਦੇਖਿਆ ਹੈ ਕਿ ਮਿਸਰ ਵਿਚ ਮੇਰੇ ਲੋਕ ਕਿੰਨੇ ਕਸ਼ਟ ਸਹਿ ਰਹੇ ਹਨ ਕਿਉਂਕਿ ਮਿਸਰੀ ਉਨ੍ਹਾਂ ਤੋਂ ਜਬਰਨ ਮਜ਼ਦੂਰੀ ਕਰਵਾ ਰਹੇ ਹਨ। ਮੈਂ ਉਨ੍ਹਾਂ ਦੀ ਦੁਹਾਈ ਸੁਣੀ ਹੈ ਅਤੇ ਉਨ੍ਹਾਂ ਦਾ ਦਰਦ ਚੰਗੀ ਤਰ੍ਹਾਂ ਜਾਣਦਾ ਹਾਂ।+
23 “ਫਿਰ ਜਦੋਂ ਉਹ 40 ਸਾਲਾਂ ਦਾ ਹੋਇਆ, ਤਾਂ ਉਸ ਦੇ ਮਨ ਵਿਚ ਆਇਆ* ਕਿ ਉਹ ਜਾ ਕੇ ਆਪਣੇ ਇਜ਼ਰਾਈਲੀ ਭਰਾਵਾਂ ਦੀ ਹਾਲਤ ਦੇਖੇ।+