ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 25:1, 2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 25 ਅਬਰਾਹਾਮ ਨੇ ਦੁਬਾਰਾ ਵਿਆਹ ਕਰਾਇਆ ਅਤੇ ਉਸ ਦੀ ਪਤਨੀ ਦਾ ਨਾਂ ਕਟੂਰਾਹ ਸੀ। 2 ਸਮੇਂ ਦੇ ਬੀਤਣ ਨਾਲ ਅਬਰਾਹਾਮ ਅਤੇ ਕਟੂਰਾਹ ਦੇ ਪੁੱਤਰ ਪੈਦਾ ਹੋਏ ਜਿਨ੍ਹਾਂ ਦੇ ਨਾਂ ਸਨ ਜ਼ਿਮਰਾਨ, ਯਾਕਸਾਨ, ਮਦਾਨ, ਮਿਦਿਆਨ,+ ਯਿਸ਼ਬਾਕ ਅਤੇ ਸ਼ੂਆਹ।+

  • ਕੂਚ 3:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਮੂਸਾ ਆਪਣੇ ਸਹੁਰੇ ਯਿਥਰੋ,+ ਜੋ ਮਿਦਿਆਨ ਦਾ ਪੁਜਾਰੀ ਸੀ, ਦੀਆਂ ਭੇਡਾਂ-ਬੱਕਰੀਆਂ ਦਾ ਚਰਵਾਹਾ ਬਣ ਗਿਆ। ਇਕ ਦਿਨ ਜਦ ਉਹ ਇੱਜੜ ਨੂੰ ਉਜਾੜ ਦੇ ਪੱਛਮ ਵਾਲੇ ਪਾਸੇ ਲਿਜਾ ਰਿਹਾ ਸੀ, ਤਾਂ ਉਹ ਤੁਰਦਾ-ਤੁਰਦਾ ਸੱਚੇ ਪਰਮੇਸ਼ੁਰ ਦੇ ਪਹਾੜ ਹੋਰੇਬ+ ਕੋਲ ਪਹੁੰਚ ਗਿਆ।

  • ਕੂਚ 4:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਇਸ ਤੋਂ ਬਾਅਦ ਯਹੋਵਾਹ ਨੇ ਮਿਦਿਆਨ ਵਿਚ ਮੂਸਾ ਨੂੰ ਕਿਹਾ: “ਮਿਸਰ ਨੂੰ ਮੁੜ ਜਾਹ ਕਿਉਂਕਿ ਤੇਰੀ ਜਾਨ ਦੇ ਦੁਸ਼ਮਣ ਮਰ ਚੁੱਕੇ ਹਨ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ