ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 15:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਪਰ ਮੈਂ ਉਸ ਕੌਮ ਨੂੰ ਸਜ਼ਾ ਦਿਆਂਗਾ ਜਿਹੜੀ ਉਸ ਨੂੰ ਗ਼ੁਲਾਮ ਬਣਾਵੇਗੀ+ ਅਤੇ ਬਾਅਦ ਵਿਚ ਤੇਰੀ ਸੰਤਾਨ ਉੱਥੋਂ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਜਾਵੇਗੀ।+

  • ਕੂਚ 11:4, 5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਫਿਰ ਮੂਸਾ ਨੇ ਫ਼ਿਰਊਨ ਨੂੰ ਕਿਹਾ: “ਯਹੋਵਾਹ ਨੇ ਕਿਹਾ ਹੈ, ‘ਮੈਂ ਅੱਧੀ ਕੁ ਰਾਤ ਨੂੰ ਮਿਸਰ ਵਿੱਚੋਂ ਦੀ ਲੰਘਣ ਵਾਲਾ ਹਾਂ।+ 5 ਮਿਸਰ ਦੇ ਸਾਰੇ ਜੇਠੇ ਮਰ ਜਾਣਗੇ,+ ਰਾਜ-ਗੱਦੀ ʼਤੇ ਬੈਠੇ ਫ਼ਿਰਊਨ ਦੇ ਜੇਠੇ ਤੋਂ ਲੈ ਕੇ ਚੱਕੀ ਪੀਹਣ ਵਾਲੀ ਦਾਸੀ ਦੇ ਜੇਠੇ ਤਕ। ਨਾਲੇ ਪਾਲਤੂ ਪਸ਼ੂਆਂ ਦੇ ਜੇਠੇ ਵੀ ਮਰ ਜਾਣਗੇ।+

  • ਗਿਣਤੀ 3:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਹਰ ਜੇਠਾ ਮੇਰਾ ਹੈ।+ ਜਿਸ ਦਿਨ ਮੈਂ ਮਿਸਰ ਵਿਚ ਹਰ ਜੇਠੇ ਨੂੰ ਮਾਰਿਆ ਸੀ,+ ਉਸ ਦਿਨ ਮੈਂ ਇਜ਼ਰਾਈਲ ਦੇ ਹਰ ਜੇਠੇ ਨੂੰ ਆਪਣੇ ਲਈ ਪਵਿੱਤਰ ਕੀਤਾ, ਚਾਹੇ ਉਹ ਇਨਸਾਨ ਦਾ ਸੀ ਜਾਂ ਜਾਨਵਰ ਦਾ।+ ਸਾਰੇ ਜੇਠੇ ਮੇਰੇ ਹੋਣਗੇ। ਮੈਂ ਯਹੋਵਾਹ ਹਾਂ।”

  • ਜ਼ਬੂਰ 135:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਉਸ ਨੇ ਮਿਸਰ ਦੇ ਜੇਠਿਆਂ ਨੂੰ ਜਾਨੋਂ ਮਾਰ ਮੁਕਾਇਆ,

      ਇਨਸਾਨ ਅਤੇ ਜਾਨਵਰ ਦੋਵਾਂ ਦੇ ਜੇਠਿਆਂ ਨੂੰ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ