-
ਕੂਚ 10:28, 29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
28 ਫ਼ਿਰਊਨ ਨੇ ਉਸ ਨੂੰ ਕਿਹਾ: “ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾਹ! ਤੂੰ ਦੁਬਾਰਾ ਮੇਰੇ ਸਾਮ੍ਹਣੇ ਆਉਣ ਦੀ ਜੁਰਅਤ ਨਾ ਕਰੀਂ ਕਿਉਂਕਿ ਜਿਸ ਦਿਨ ਤੂੰ ਮੇਰੇ ਸਾਮ੍ਹਣੇ ਆ ਗਿਆ, ਉਸ ਦਿਨ ਤੂੰ ਆਪਣੀ ਜਾਨ ਤੋਂ ਹੱਥ ਧੋ ਬੈਠੇਂਗਾ।” 29 ਇਹ ਸੁਣ ਕੇ ਮੂਸਾ ਨੇ ਕਿਹਾ: “ਠੀਕ ਹੈ, ਜਿਵੇਂ ਤੂੰ ਕਿਹਾ, ਮੈਂ ਕਦੇ ਤੇਰੇ ਸਾਮ੍ਹਣੇ ਨਹੀਂ ਆਵਾਂਗਾ।”
-