ਗਿਣਤੀ 9:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 “‘ਜੇ ਤੁਹਾਡੇ ਵਿਚ ਕੋਈ ਪਰਦੇਸੀ ਰਹਿੰਦਾ ਹੈ, ਤਾਂ ਉਹ ਵੀ ਯਹੋਵਾਹ ਲਈ ਪਸਾਹ ਦੀ ਬਲ਼ੀ ਤਿਆਰ ਕਰੇ।+ ਉਹ ਪਸਾਹ ਬਾਰੇ ਦਿੱਤੇ ਸਾਰੇ ਨਿਯਮਾਂ ਅਤੇ ਵਿਧੀਆਂ ਮੁਤਾਬਕ ਇਸ ਨੂੰ ਤਿਆਰ ਕਰੇ।+ ਤੁਹਾਡੇ ਉੱਤੇ ਇੱਕੋ ਜਿਹਾ ਕਾਨੂੰਨ ਲਾਗੂ ਹੋਵੇਗਾ, ਚਾਹੇ ਤੁਸੀਂ ਪਰਦੇਸੀ ਹੋ ਜਾਂ ਪੈਦਾਇਸ਼ੀ ਇਜ਼ਰਾਈਲੀ।’”+
14 “‘ਜੇ ਤੁਹਾਡੇ ਵਿਚ ਕੋਈ ਪਰਦੇਸੀ ਰਹਿੰਦਾ ਹੈ, ਤਾਂ ਉਹ ਵੀ ਯਹੋਵਾਹ ਲਈ ਪਸਾਹ ਦੀ ਬਲ਼ੀ ਤਿਆਰ ਕਰੇ।+ ਉਹ ਪਸਾਹ ਬਾਰੇ ਦਿੱਤੇ ਸਾਰੇ ਨਿਯਮਾਂ ਅਤੇ ਵਿਧੀਆਂ ਮੁਤਾਬਕ ਇਸ ਨੂੰ ਤਿਆਰ ਕਰੇ।+ ਤੁਹਾਡੇ ਉੱਤੇ ਇੱਕੋ ਜਿਹਾ ਕਾਨੂੰਨ ਲਾਗੂ ਹੋਵੇਗਾ, ਚਾਹੇ ਤੁਸੀਂ ਪਰਦੇਸੀ ਹੋ ਜਾਂ ਪੈਦਾਇਸ਼ੀ ਇਜ਼ਰਾਈਲੀ।’”+