ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 18:2-4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਮੂਸਾ ਦੇ ਸਹੁਰੇ ਯਿਥਰੋ ਨੇ ਮੂਸਾ ਦੀ ਪਤਨੀ ਸਿੱਪੋਰਾਹ ਨੂੰ ਆਪਣੇ ਘਰ ਰੱਖਿਆ ਸੀ ਜਿਸ ਨੂੰ ਮੂਸਾ ਨੇ ਉਸ ਕੋਲ ਵਾਪਸ ਘੱਲ ਦਿੱਤਾ ਸੀ। 3 ਨਾਲੇ ਉਸ ਦੇ ਦੋਵੇਂ ਪੁੱਤਰਾਂ+ ਨੂੰ ਵੀ ਭੇਜ ਦਿੱਤਾ ਸੀ। ਇਕ ਦਾ ਨਾਂ ਗੇਰਸ਼ੋਮ*+ ਸੀ ਕਿਉਂਕਿ ਮੂਸਾ ਨੇ ਕਿਹਾ, “ਮੈਂ ਇਕ ਪਰਾਏ ਦੇਸ਼ ਵਿਚ ਪਰਦੇਸੀ ਬਣ ਗਿਆ ਹਾਂ,” 4 ਅਤੇ ਦੂਜੇ ਦਾ ਨਾਂ ਅਲੀਅਜ਼ਰ* ਸੀ ਕਿਉਂਕਿ ਉਸ ਨੇ ਕਿਹਾ: “ਮੇਰੇ ਪਿਤਾ ਦਾ ਪਰਮੇਸ਼ੁਰ ਮੇਰਾ ਮਦਦਗਾਰ ਹੈ ਜਿਸ ਨੇ ਮੈਨੂੰ ਫ਼ਿਰਊਨ ਦੀ ਤਲਵਾਰ ਤੋਂ ਬਚਾਇਆ ਹੈ।”+

  • ਗਿਣਤੀ 12:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਮਿਰੀਅਮ ਤੇ ਹਾਰੂਨ ਮੂਸਾ ਦੀ ਪਤਨੀ ਕਰਕੇ ਉਸ ਦੇ ਖ਼ਿਲਾਫ਼ ਬੋਲਣ ਲੱਗ ਪਏ ਕਿਉਂਕਿ ਉਸ ਦੀ ਪਤਨੀ ਕੂਸ਼ ਤੋਂ ਸੀ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ