ਉਤਪਤ 48:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਜਿਸ ਨੇ ਆਪਣੇ ਦੂਤ ਦੇ ਰਾਹੀਂ ਮੈਨੂੰ ਮੁਸੀਬਤਾਂ ਵਿੱਚੋਂ ਕੱਢਿਆ,+ ਉਹ ਮੁੰਡਿਆਂ ਨੂੰ ਬਰਕਤ ਦੇਵੇ।+ ਉਹ ਮੇਰੇ ਅਤੇ ਮੇਰੇ ਪਿਤਾ ਅਤੇ ਮੇਰੇ ਦਾਦੇ ਅਬਰਾਹਾਮ ਦੇ ਨਾਂ ਤੋਂ ਜਾਣੇ ਜਾਣ,ਅਤੇ ਧਰਤੀ ਉੱਤੇ ਉਨ੍ਹਾਂ ਦੀ ਗਿਣਤੀ ਵਧੇ।”+ ਕੂਚ 32:34 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 34 ਹੁਣ ਤੂੰ ਜਾਹ ਅਤੇ ਲੋਕਾਂ ਨੂੰ ਉਸ ਜਗ੍ਹਾ ਲੈ ਜਾਹ ਜਿਸ ਬਾਰੇ ਮੈਂ ਤੇਰੇ ਨਾਲ ਗੱਲ ਕੀਤੀ ਸੀ। ਦੇਖ, ਮੇਰਾ ਦੂਤ ਤੇਰੇ ਅੱਗੇ-ਅੱਗੇ ਜਾਵੇਗਾ+ ਅਤੇ ਜਿਸ ਦਿਨ ਮੈਂ ਉਨ੍ਹਾਂ ਤੋਂ ਲੇਖਾ ਲਵਾਂਗਾ, ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਪਾਪ ਦੀ ਸਜ਼ਾ ਦਿਆਂਗਾ।” ਗਿਣਤੀ 20:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਅਖ਼ੀਰ ਅਸੀਂ ਯਹੋਵਾਹ ਅੱਗੇ ਗਿੜਗਿੜਾਏ+ ਅਤੇ ਉਸ ਨੇ ਸਾਡੀ ਦੁਹਾਈ ਸੁਣੀ ਅਤੇ ਉਸ ਨੇ ਆਪਣਾ ਦੂਤ ਘੱਲ ਕੇ+ ਸਾਨੂੰ ਮਿਸਰ ਵਿੱਚੋਂ ਕੱਢ ਲਿਆਂਦਾ। ਹੁਣ ਅਸੀਂ ਕਾਦੇਸ਼ ਵਿਚ ਹਾਂ ਜੋ ਤੇਰੇ ਇਲਾਕੇ ਦੀ ਸਰਹੱਦ ਉੱਤੇ ਹੈ। ਯਹੂਦਾਹ 9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਪਰ ਜਦੋਂ ਮਹਾਂ ਦੂਤ+ ਮੀਕਾਏਲ+ ਅਤੇ ਸ਼ੈਤਾਨ ਵਿਚ ਮੂਸਾ ਦੀ ਲਾਸ਼ ਬਾਰੇ ਬਹਿਸ ਹੋ ਰਹੀ ਸੀ,+ ਤਾਂ ਮੀਕਾਏਲ ਨੇ ਸ਼ੈਤਾਨ ਨੂੰ ਦੋਸ਼ੀ ਠਹਿਰਾਉਣ ਅਤੇ ਉਸ ਨੂੰ ਬੁਰਾ-ਭਲਾ ਕਹਿਣ ਦੀ ਜੁਰਅਤ ਨਾ ਕੀਤੀ,+ ਪਰ ਕਿਹਾ: “ਯਹੋਵਾਹ* ਹੀ ਤੈਨੂੰ ਝਿੜਕੇ।”+
16 ਜਿਸ ਨੇ ਆਪਣੇ ਦੂਤ ਦੇ ਰਾਹੀਂ ਮੈਨੂੰ ਮੁਸੀਬਤਾਂ ਵਿੱਚੋਂ ਕੱਢਿਆ,+ ਉਹ ਮੁੰਡਿਆਂ ਨੂੰ ਬਰਕਤ ਦੇਵੇ।+ ਉਹ ਮੇਰੇ ਅਤੇ ਮੇਰੇ ਪਿਤਾ ਅਤੇ ਮੇਰੇ ਦਾਦੇ ਅਬਰਾਹਾਮ ਦੇ ਨਾਂ ਤੋਂ ਜਾਣੇ ਜਾਣ,ਅਤੇ ਧਰਤੀ ਉੱਤੇ ਉਨ੍ਹਾਂ ਦੀ ਗਿਣਤੀ ਵਧੇ।”+
34 ਹੁਣ ਤੂੰ ਜਾਹ ਅਤੇ ਲੋਕਾਂ ਨੂੰ ਉਸ ਜਗ੍ਹਾ ਲੈ ਜਾਹ ਜਿਸ ਬਾਰੇ ਮੈਂ ਤੇਰੇ ਨਾਲ ਗੱਲ ਕੀਤੀ ਸੀ। ਦੇਖ, ਮੇਰਾ ਦੂਤ ਤੇਰੇ ਅੱਗੇ-ਅੱਗੇ ਜਾਵੇਗਾ+ ਅਤੇ ਜਿਸ ਦਿਨ ਮੈਂ ਉਨ੍ਹਾਂ ਤੋਂ ਲੇਖਾ ਲਵਾਂਗਾ, ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਪਾਪ ਦੀ ਸਜ਼ਾ ਦਿਆਂਗਾ।”
16 ਅਖ਼ੀਰ ਅਸੀਂ ਯਹੋਵਾਹ ਅੱਗੇ ਗਿੜਗਿੜਾਏ+ ਅਤੇ ਉਸ ਨੇ ਸਾਡੀ ਦੁਹਾਈ ਸੁਣੀ ਅਤੇ ਉਸ ਨੇ ਆਪਣਾ ਦੂਤ ਘੱਲ ਕੇ+ ਸਾਨੂੰ ਮਿਸਰ ਵਿੱਚੋਂ ਕੱਢ ਲਿਆਂਦਾ। ਹੁਣ ਅਸੀਂ ਕਾਦੇਸ਼ ਵਿਚ ਹਾਂ ਜੋ ਤੇਰੇ ਇਲਾਕੇ ਦੀ ਸਰਹੱਦ ਉੱਤੇ ਹੈ।
9 ਪਰ ਜਦੋਂ ਮਹਾਂ ਦੂਤ+ ਮੀਕਾਏਲ+ ਅਤੇ ਸ਼ੈਤਾਨ ਵਿਚ ਮੂਸਾ ਦੀ ਲਾਸ਼ ਬਾਰੇ ਬਹਿਸ ਹੋ ਰਹੀ ਸੀ,+ ਤਾਂ ਮੀਕਾਏਲ ਨੇ ਸ਼ੈਤਾਨ ਨੂੰ ਦੋਸ਼ੀ ਠਹਿਰਾਉਣ ਅਤੇ ਉਸ ਨੂੰ ਬੁਰਾ-ਭਲਾ ਕਹਿਣ ਦੀ ਜੁਰਅਤ ਨਾ ਕੀਤੀ,+ ਪਰ ਕਿਹਾ: “ਯਹੋਵਾਹ* ਹੀ ਤੈਨੂੰ ਝਿੜਕੇ।”+