-
ਯਹੋਸ਼ੁਆ 24:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਜਦੋਂ ਮੈਂ ਤੁਹਾਡੇ ਪੂਰਵਜਾਂ ਨੂੰ ਮਿਸਰ ਤੋਂ ਬਾਹਰ ਲਿਆ ਰਿਹਾ ਸੀ+ ਅਤੇ ਤੁਸੀਂ ਸਮੁੰਦਰ ਕੋਲ ਪਹੁੰਚੇ, ਤਾਂ ਮਿਸਰੀ ਯੁੱਧ ਦੇ ਰਥਾਂ ਅਤੇ ਘੋੜਸਵਾਰਾਂ ਨਾਲ ਤੁਹਾਡੇ ਪੂਰਵਜਾਂ ਦਾ ਪਿੱਛਾ ਕਰਦੇ ਹੋਏ ਲਾਲ ਸਮੁੰਦਰ ਤਕ ਆ ਗਏ।+ 7 ਫਿਰ ਉਹ ਯਹੋਵਾਹ ਅੱਗੇ ਦੁਹਾਈ ਦੇਣ ਲੱਗੇ,+ ਇਸ ਕਰਕੇ ਉਸ ਨੇ ਤੁਹਾਡੇ ਅਤੇ ਮਿਸਰੀਆਂ ਵਿਚਕਾਰ ਘੁੱਪ ਹਨੇਰਾ ਕਰ ਦਿੱਤਾ ਅਤੇ ਉਹ ਉਨ੍ਹਾਂ ਉੱਤੇ ਸਮੁੰਦਰ ਦਾ ਪਾਣੀ ਲੈ ਆਇਆ ਅਤੇ ਉਨ੍ਹਾਂ ਨੂੰ ਢਕ ਦਿੱਤਾ+ ਅਤੇ ਤੁਸੀਂ ਆਪਣੀ ਅੱਖੀਂ ਦੇਖਿਆ ਸੀ ਕਿ ਮੈਂ ਮਿਸਰ ਵਿਚ ਕੀ ਕੁਝ ਕੀਤਾ।+ ਫਿਰ ਤੁਸੀਂ ਕਈ ਸਾਲ* ਉਜਾੜ ਵਿਚ ਰਹੇ।+
-