ਬਿਵਸਥਾ ਸਾਰ 4:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਪਰ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੂੰ ਯਹੋਵਾਹ ਬਲ਼ਦੀ ਹੋਈ ਭੱਠੀ* ਯਾਨੀ ਮਿਸਰ ਵਿੱਚੋਂ ਕੱਢ ਲਿਆਇਆ ਤਾਂਕਿ ਤੁਸੀਂ ਉਸ ਦੀ ਖ਼ਾਸ ਪਰਜਾ* ਬਣੋ+ ਜਿਵੇਂ ਕਿ ਤੁਸੀਂ ਅੱਜ ਹੋ। ਜ਼ਬੂਰ 106:8-11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਫਿਰ ਵੀ ਉਸ ਨੇ ਆਪਣੇ ਨਾਂ ਦੀ ਖ਼ਾਤਰ ਉਨ੍ਹਾਂ ਨੂੰ ਬਚਾਇਆ+ਤਾਂਕਿ ਉਹ ਆਪਣੀ ਤਾਕਤ ਦਿਖਾ ਸਕੇ।+ 9 ਉਸ ਨੇ ਲਾਲ ਸਮੁੰਦਰ ਨੂੰ ਝਿੜਕਿਆ ਅਤੇ ਉਹ ਸੁੱਕ ਗਿਆ;ਉਸ ਨੇ ਉਨ੍ਹਾਂ ਨੂੰ ਡੂੰਘਾਈਆਂ ਵਿੱਚੋਂ ਦੀ ਲੰਘਾਇਆਜਿਵੇਂ ਕਿ ਉਹ ਰੇਗਿਸਤਾਨ* ਵਿੱਚੋਂ ਦੀ ਲੰਘ ਰਹੇ ਹੋਣ;+10 ਉਸ ਨੇ ਉਨ੍ਹਾਂ ਨੂੰ ਦੁਸ਼ਮਣਾਂ ਦੇ ਹੱਥੋਂ ਬਚਾਇਆ+ਅਤੇ ਉਨ੍ਹਾਂ ਨੂੰ ਵੈਰੀਆਂ ਦੇ ਹੱਥੋਂ ਛੁਡਾਇਆ।+ 11 ਪਾਣੀਆਂ ਨੇ ਉਨ੍ਹਾਂ ਦੇ ਵਿਰੋਧੀਆਂ ਨੂੰ ਢਕ ਲਿਆਅਤੇ ਉਨ੍ਹਾਂ ਵਿੱਚੋਂ ਇਕ ਵੀ ਨਾ ਬਚਿਆ।+
20 ਪਰ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੂੰ ਯਹੋਵਾਹ ਬਲ਼ਦੀ ਹੋਈ ਭੱਠੀ* ਯਾਨੀ ਮਿਸਰ ਵਿੱਚੋਂ ਕੱਢ ਲਿਆਇਆ ਤਾਂਕਿ ਤੁਸੀਂ ਉਸ ਦੀ ਖ਼ਾਸ ਪਰਜਾ* ਬਣੋ+ ਜਿਵੇਂ ਕਿ ਤੁਸੀਂ ਅੱਜ ਹੋ।
8 ਫਿਰ ਵੀ ਉਸ ਨੇ ਆਪਣੇ ਨਾਂ ਦੀ ਖ਼ਾਤਰ ਉਨ੍ਹਾਂ ਨੂੰ ਬਚਾਇਆ+ਤਾਂਕਿ ਉਹ ਆਪਣੀ ਤਾਕਤ ਦਿਖਾ ਸਕੇ।+ 9 ਉਸ ਨੇ ਲਾਲ ਸਮੁੰਦਰ ਨੂੰ ਝਿੜਕਿਆ ਅਤੇ ਉਹ ਸੁੱਕ ਗਿਆ;ਉਸ ਨੇ ਉਨ੍ਹਾਂ ਨੂੰ ਡੂੰਘਾਈਆਂ ਵਿੱਚੋਂ ਦੀ ਲੰਘਾਇਆਜਿਵੇਂ ਕਿ ਉਹ ਰੇਗਿਸਤਾਨ* ਵਿੱਚੋਂ ਦੀ ਲੰਘ ਰਹੇ ਹੋਣ;+10 ਉਸ ਨੇ ਉਨ੍ਹਾਂ ਨੂੰ ਦੁਸ਼ਮਣਾਂ ਦੇ ਹੱਥੋਂ ਬਚਾਇਆ+ਅਤੇ ਉਨ੍ਹਾਂ ਨੂੰ ਵੈਰੀਆਂ ਦੇ ਹੱਥੋਂ ਛੁਡਾਇਆ।+ 11 ਪਾਣੀਆਂ ਨੇ ਉਨ੍ਹਾਂ ਦੇ ਵਿਰੋਧੀਆਂ ਨੂੰ ਢਕ ਲਿਆਅਤੇ ਉਨ੍ਹਾਂ ਵਿੱਚੋਂ ਇਕ ਵੀ ਨਾ ਬਚਿਆ।+