ਬਿਵਸਥਾ ਸਾਰ 11:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਕੋਈ ਵੀ ਤੇਰੇ ਸਾਮ੍ਹਣੇ ਖੜ੍ਹਾ ਨਹੀਂ ਰਹਿ ਸਕੇਗਾ।+ ਤੂੰ ਦੇਸ਼ ਵਿਚ ਜਿੱਥੇ ਵੀ ਜਾਵੇਂਗਾ, ਤੇਰਾ ਪਰਮੇਸ਼ੁਰ ਯਹੋਵਾਹ ਪੂਰੇ ਦੇਸ਼ ਵਿਚ ਤੇਰਾ ਖ਼ੌਫ਼ ਅਤੇ ਡਰ ਫੈਲਾ ਦੇਵੇਗਾ,+ ਠੀਕ ਜਿਵੇਂ ਉਸ ਨੇ ਤੇਰੇ ਨਾਲ ਵਾਅਦਾ ਕੀਤਾ ਹੈ।
25 ਕੋਈ ਵੀ ਤੇਰੇ ਸਾਮ੍ਹਣੇ ਖੜ੍ਹਾ ਨਹੀਂ ਰਹਿ ਸਕੇਗਾ।+ ਤੂੰ ਦੇਸ਼ ਵਿਚ ਜਿੱਥੇ ਵੀ ਜਾਵੇਂਗਾ, ਤੇਰਾ ਪਰਮੇਸ਼ੁਰ ਯਹੋਵਾਹ ਪੂਰੇ ਦੇਸ਼ ਵਿਚ ਤੇਰਾ ਖ਼ੌਫ਼ ਅਤੇ ਡਰ ਫੈਲਾ ਦੇਵੇਗਾ,+ ਠੀਕ ਜਿਵੇਂ ਉਸ ਨੇ ਤੇਰੇ ਨਾਲ ਵਾਅਦਾ ਕੀਤਾ ਹੈ।