ਬਿਵਸਥਾ ਸਾਰ 8:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਯਾਦ ਕਰੋ ਕਿ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਤੋਂ ਉਜਾੜ ਵਿਚ 40 ਸਾਲ ਲੰਬਾ ਸਫ਼ਰ ਕਰਵਾਇਆ ਸੀ+ ਤਾਂਕਿ ਉਹ ਤੁਹਾਨੂੰ ਨਿਮਰ ਬਣਾਵੇ ਅਤੇ ਤੁਹਾਨੂੰ ਪਰਖ ਕੇ ਦੇਖੇ+ ਕਿ ਤੁਹਾਡੇ ਦਿਲਾਂ ਵਿਚ ਕੀ ਹੈ+ ਅਤੇ ਤੁਸੀਂ ਉਸ ਦੇ ਸਾਰੇ ਹੁਕਮ ਮੰਨੋਗੇ ਜਾਂ ਨਹੀਂ।
2 ਯਾਦ ਕਰੋ ਕਿ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਤੋਂ ਉਜਾੜ ਵਿਚ 40 ਸਾਲ ਲੰਬਾ ਸਫ਼ਰ ਕਰਵਾਇਆ ਸੀ+ ਤਾਂਕਿ ਉਹ ਤੁਹਾਨੂੰ ਨਿਮਰ ਬਣਾਵੇ ਅਤੇ ਤੁਹਾਨੂੰ ਪਰਖ ਕੇ ਦੇਖੇ+ ਕਿ ਤੁਹਾਡੇ ਦਿਲਾਂ ਵਿਚ ਕੀ ਹੈ+ ਅਤੇ ਤੁਸੀਂ ਉਸ ਦੇ ਸਾਰੇ ਹੁਕਮ ਮੰਨੋਗੇ ਜਾਂ ਨਹੀਂ।