ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 11:7, 8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਮੰਨ+ ਧਨੀਏ ਦੇ ਬੀਆਂ ਵਰਗਾ ਸੀ+ ਅਤੇ ਦੇਖਣ ਨੂੰ ਗੁੱਗਲ ਦੇ ਦਰਖ਼ਤ ਦੇ ਗੂੰਦ ਵਰਗਾ ਲੱਗਦਾ ਸੀ। 8 ਲੋਕ ਬਾਹਰ ਜਾ ਕੇ ਇਸ ਨੂੰ ਇਕੱਠਾ ਕਰਦੇ ਸਨ ਅਤੇ ਚੱਕੀ ਜਾਂ ਕੂੰਡੇ ਵਿਚ ਪੀਂਹਦੇ ਸਨ। ਫਿਰ ਉਹ ਇਸ ਨੂੰ ਪਤੀਲਿਆਂ ਵਿਚ ਉਬਾਲਦੇ ਸੀ ਜਾਂ ਇਸ ਦੀਆਂ ਰੋਟੀਆਂ ਪਕਾਉਂਦੇ ਸੀ।+ ਇਸ ਦਾ ਸੁਆਦ ਤੇਲ ਵਿਚ ਪਕਾਏ ਹੋਏ ਮਿੱਠੇ ਪੂੜਿਆਂ ਵਰਗਾ ਸੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ