ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 14:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਇਹ ਲੋਕ ਕਦ ਤਕ ਮੇਰਾ ਅਪਮਾਨ ਕਰਦੇ ਰਹਿਣਗੇ+ ਅਤੇ ਕਦ ਤਕ ਇਹ ਮੇਰੇ ʼਤੇ ਨਿਹਚਾ ਨਹੀਂ ਕਰਨਗੇ ਭਾਵੇਂ ਮੈਂ ਇਨ੍ਹਾਂ ਵਿਚ ਕਈ ਕਰਾਮਾਤਾਂ ਕੀਤੀਆਂ ਹਨ?+

  • ਜ਼ਬੂਰ 78:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਉਨ੍ਹਾਂ ਨੇ ਪਰਮੇਸ਼ੁਰ ਨਾਲ ਕੀਤੇ ਇਕਰਾਰ ਦੀ ਪਾਲਣਾ ਨਹੀਂ ਕੀਤੀ+

      ਅਤੇ ਉਸ ਦੇ ਕਾਨੂੰਨ ʼਤੇ ਚੱਲਣ ਤੋਂ ਇਨਕਾਰ ਕੀਤਾ।+

  • ਜ਼ਬੂਰ 106:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਪਰ ਉਹ ਛੇਤੀ ਹੀ ਉਸ ਦੇ ਕੰਮਾਂ ਨੂੰ ਭੁੱਲ ਗਏ;+

      ਉਨ੍ਹਾਂ ਨੇ ਉਸ ਦੀ ਸੇਧ ਦੀ ਉਡੀਕ ਨਹੀਂ ਕੀਤੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ