-
1 ਸਮੂਏਲ 15:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਪਰ ਸ਼ਾਊਲ ਨੇ ਸਮੂਏਲ ਨੂੰ ਕਿਹਾ: “ਮੈਂ ਯਹੋਵਾਹ ਦੀ ਆਵਾਜ਼ ਸੁਣੀ ਤਾਂ ਹੈ! ਮੈਂ ਉਹ ਕੰਮ ਕਰਨ ਗਿਆ ਜੋ ਯਹੋਵਾਹ ਨੇ ਮੈਨੂੰ ਕਰਨ ਲਈ ਭੇਜਿਆ ਸੀ ਅਤੇ ਮੈਂ ਅਮਾਲੇਕ ਦੇ ਰਾਜੇ ਅਗਾਗ ਨੂੰ ਫੜ ਕੇ ਲਿਆਇਆ ਹਾਂ ਤੇ ਮੈਂ ਅਮਾਲੇਕੀਆਂ ਨੂੰ ਨਾਸ਼ ਕੀਤਾ।+
-