ਰਸੂਲਾਂ ਦੇ ਕੰਮ 7:38 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 38 ਮੂਸਾ ਹੀ ਉਜਾੜ ਵਿਚ ਇਜ਼ਰਾਈਲ ਦੇ ਲੋਕਾਂ ਨਾਲ ਸੀ ਅਤੇ ਉਸ ਨੇ ਸੀਨਈ ਪਹਾੜ ਉੱਤੇ ਦੂਤ ਨਾਲ+ ਅਤੇ ਸਾਡੇ ਪਿਉ-ਦਾਦਿਆਂ ਨਾਲ ਗੱਲਾਂ ਕੀਤੀਆਂ ਸਨ+ ਅਤੇ ਉਸ ਨੂੰ ਸਾਡੇ ਵਾਸਤੇ ਪਰਮੇਸ਼ੁਰ ਦੇ ਪਵਿੱਤਰ ਬਚਨ ਸੌਂਪੇ ਗਏ ਸਨ।+
38 ਮੂਸਾ ਹੀ ਉਜਾੜ ਵਿਚ ਇਜ਼ਰਾਈਲ ਦੇ ਲੋਕਾਂ ਨਾਲ ਸੀ ਅਤੇ ਉਸ ਨੇ ਸੀਨਈ ਪਹਾੜ ਉੱਤੇ ਦੂਤ ਨਾਲ+ ਅਤੇ ਸਾਡੇ ਪਿਉ-ਦਾਦਿਆਂ ਨਾਲ ਗੱਲਾਂ ਕੀਤੀਆਂ ਸਨ+ ਅਤੇ ਉਸ ਨੂੰ ਸਾਡੇ ਵਾਸਤੇ ਪਰਮੇਸ਼ੁਰ ਦੇ ਪਵਿੱਤਰ ਬਚਨ ਸੌਂਪੇ ਗਏ ਸਨ।+