ਉਤਪਤ 9:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਜੇ ਕੋਈ ਕਿਸੇ ਇਨਸਾਨ ਦਾ ਖ਼ੂਨ ਕਰਦਾ ਹੈ, ਤਾਂ ਉਸ ਦਾ ਖ਼ੂਨ ਵੀ ਇਨਸਾਨ ਦੇ ਹੱਥੋਂ ਵਹਾਇਆ ਜਾਵੇਗਾ+ ਕਿਉਂਕਿ ਮੈਂ ਇਨਸਾਨ ਨੂੰ ਆਪਣੇ ਸਰੂਪ ਉੱਤੇ ਬਣਾਇਆ ਸੀ।”+ ਯਾਕੂਬ 2:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਪਰਮੇਸ਼ੁਰ ਜਿਸ ਨੇ ਇਹ ਕਿਹਾ ਹੈ: “ਤੂੰ ਹਰਾਮਕਾਰੀ ਨਾ ਕਰ,”+ ਉਸ ਨੇ ਇਹ ਵੀ ਕਿਹਾ ਹੈ: “ਤੂੰ ਖ਼ੂਨ ਨਾ ਕਰ।”+ ਇਸ ਲਈ ਭਾਵੇਂ ਤੂੰ ਹਰਾਮਕਾਰੀ ਨਹੀਂ ਕਰਦਾ, ਪਰ ਖ਼ੂਨ ਕਰਦਾ ਹੈਂ, ਤਾਂ ਵੀ ਤੂੰ ਕਾਨੂੰਨ ਅਨੁਸਾਰ ਅਪਰਾਧੀ ਹੈਂ। 1 ਯੂਹੰਨਾ 3:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਜਿਹੜਾ ਆਪਣੇ ਭਰਾ ਨਾਲ ਨਫ਼ਰਤ ਕਰਦਾ ਹੈ, ਉਹ ਕਾਤਲ ਹੈ+ ਅਤੇ ਤੁਸੀਂ ਜਾਣਦੇ ਹੋ ਕਿ ਕਿਸੇ ਕਾਤਲ ਨੂੰ ਹਮੇਸ਼ਾ ਦੀ ਜ਼ਿੰਦਗੀ ਨਹੀਂ ਮਿਲੇਗੀ।+ ਪ੍ਰਕਾਸ਼ ਦੀ ਕਿਤਾਬ 21:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਪਰ ਡਰਪੋਕਾਂ, ਅਵਿਸ਼ਵਾਸੀਆਂ,+ ਗੰਦੇ ਅਤੇ ਨੀਚ ਕੰਮ ਕਰਨ ਵਾਲਿਆਂ, ਖ਼ੂਨੀਆਂ,+ ਹਰਾਮਕਾਰਾਂ,*+ ਜਾਦੂ-ਟੂਣਾ ਕਰਨ ਵਾਲਿਆਂ, ਮੂਰਤੀ-ਪੂਜਕਾਂ ਅਤੇ ਸਾਰੇ ਝੂਠਿਆਂ+ ਦਾ ਹਿੱਸਾ ਗੰਧਕ* ਨਾਲ ਬਲ਼ਦੀ ਅੱਗ ਦੀ ਝੀਲ ਵਿਚ ਹੋਵੇਗਾ।+ ਇਸ ਦਾ ਮਤਲਬ ਹੈ ਦੂਸਰੀ ਮੌਤ।”*+
6 ਜੇ ਕੋਈ ਕਿਸੇ ਇਨਸਾਨ ਦਾ ਖ਼ੂਨ ਕਰਦਾ ਹੈ, ਤਾਂ ਉਸ ਦਾ ਖ਼ੂਨ ਵੀ ਇਨਸਾਨ ਦੇ ਹੱਥੋਂ ਵਹਾਇਆ ਜਾਵੇਗਾ+ ਕਿਉਂਕਿ ਮੈਂ ਇਨਸਾਨ ਨੂੰ ਆਪਣੇ ਸਰੂਪ ਉੱਤੇ ਬਣਾਇਆ ਸੀ।”+
11 ਪਰਮੇਸ਼ੁਰ ਜਿਸ ਨੇ ਇਹ ਕਿਹਾ ਹੈ: “ਤੂੰ ਹਰਾਮਕਾਰੀ ਨਾ ਕਰ,”+ ਉਸ ਨੇ ਇਹ ਵੀ ਕਿਹਾ ਹੈ: “ਤੂੰ ਖ਼ੂਨ ਨਾ ਕਰ।”+ ਇਸ ਲਈ ਭਾਵੇਂ ਤੂੰ ਹਰਾਮਕਾਰੀ ਨਹੀਂ ਕਰਦਾ, ਪਰ ਖ਼ੂਨ ਕਰਦਾ ਹੈਂ, ਤਾਂ ਵੀ ਤੂੰ ਕਾਨੂੰਨ ਅਨੁਸਾਰ ਅਪਰਾਧੀ ਹੈਂ।
15 ਜਿਹੜਾ ਆਪਣੇ ਭਰਾ ਨਾਲ ਨਫ਼ਰਤ ਕਰਦਾ ਹੈ, ਉਹ ਕਾਤਲ ਹੈ+ ਅਤੇ ਤੁਸੀਂ ਜਾਣਦੇ ਹੋ ਕਿ ਕਿਸੇ ਕਾਤਲ ਨੂੰ ਹਮੇਸ਼ਾ ਦੀ ਜ਼ਿੰਦਗੀ ਨਹੀਂ ਮਿਲੇਗੀ।+
8 ਪਰ ਡਰਪੋਕਾਂ, ਅਵਿਸ਼ਵਾਸੀਆਂ,+ ਗੰਦੇ ਅਤੇ ਨੀਚ ਕੰਮ ਕਰਨ ਵਾਲਿਆਂ, ਖ਼ੂਨੀਆਂ,+ ਹਰਾਮਕਾਰਾਂ,*+ ਜਾਦੂ-ਟੂਣਾ ਕਰਨ ਵਾਲਿਆਂ, ਮੂਰਤੀ-ਪੂਜਕਾਂ ਅਤੇ ਸਾਰੇ ਝੂਠਿਆਂ+ ਦਾ ਹਿੱਸਾ ਗੰਧਕ* ਨਾਲ ਬਲ਼ਦੀ ਅੱਗ ਦੀ ਝੀਲ ਵਿਚ ਹੋਵੇਗਾ।+ ਇਸ ਦਾ ਮਤਲਬ ਹੈ ਦੂਸਰੀ ਮੌਤ।”*+