ਰਸੂਲਾਂ ਦੇ ਕੰਮ 7:38 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 38 ਮੂਸਾ ਹੀ ਉਜਾੜ ਵਿਚ ਇਜ਼ਰਾਈਲ ਦੇ ਲੋਕਾਂ ਨਾਲ ਸੀ ਅਤੇ ਉਸ ਨੇ ਸੀਨਈ ਪਹਾੜ ਉੱਤੇ ਦੂਤ ਨਾਲ+ ਅਤੇ ਸਾਡੇ ਪਿਉ-ਦਾਦਿਆਂ ਨਾਲ ਗੱਲਾਂ ਕੀਤੀਆਂ ਸਨ+ ਅਤੇ ਉਸ ਨੂੰ ਸਾਡੇ ਵਾਸਤੇ ਪਰਮੇਸ਼ੁਰ ਦੇ ਪਵਿੱਤਰ ਬਚਨ ਸੌਂਪੇ ਗਏ ਸਨ।+ ਗਲਾਤੀਆਂ 3:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਤਾਂ ਫਿਰ, ਇਹ ਕਾਨੂੰਨ ਕਿਉਂ ਦਿੱਤਾ ਗਿਆ ਸੀ? ਸਾਡੇ ਪਾਪ ਜ਼ਾਹਰ ਕਰਨ ਲਈ।+ ਇਹ ਕਾਨੂੰਨ ਸੰਤਾਨ* ਦੇ ਆਉਣ ਤਕ ਹੀ ਰਹਿਣਾ ਸੀ+ ਜਿਸ ਨਾਲ ਵਾਅਦਾ ਕੀਤਾ ਗਿਆ ਸੀ। ਇਹ ਕਾਨੂੰਨ ਦੂਤਾਂ+ ਦੇ ਜ਼ਰੀਏ ਇਕ ਵਿਚੋਲੇ ਦੇ ਹੱਥੀਂ ਦਿੱਤਾ ਗਿਆ ਸੀ।+
38 ਮੂਸਾ ਹੀ ਉਜਾੜ ਵਿਚ ਇਜ਼ਰਾਈਲ ਦੇ ਲੋਕਾਂ ਨਾਲ ਸੀ ਅਤੇ ਉਸ ਨੇ ਸੀਨਈ ਪਹਾੜ ਉੱਤੇ ਦੂਤ ਨਾਲ+ ਅਤੇ ਸਾਡੇ ਪਿਉ-ਦਾਦਿਆਂ ਨਾਲ ਗੱਲਾਂ ਕੀਤੀਆਂ ਸਨ+ ਅਤੇ ਉਸ ਨੂੰ ਸਾਡੇ ਵਾਸਤੇ ਪਰਮੇਸ਼ੁਰ ਦੇ ਪਵਿੱਤਰ ਬਚਨ ਸੌਂਪੇ ਗਏ ਸਨ।+
19 ਤਾਂ ਫਿਰ, ਇਹ ਕਾਨੂੰਨ ਕਿਉਂ ਦਿੱਤਾ ਗਿਆ ਸੀ? ਸਾਡੇ ਪਾਪ ਜ਼ਾਹਰ ਕਰਨ ਲਈ।+ ਇਹ ਕਾਨੂੰਨ ਸੰਤਾਨ* ਦੇ ਆਉਣ ਤਕ ਹੀ ਰਹਿਣਾ ਸੀ+ ਜਿਸ ਨਾਲ ਵਾਅਦਾ ਕੀਤਾ ਗਿਆ ਸੀ। ਇਹ ਕਾਨੂੰਨ ਦੂਤਾਂ+ ਦੇ ਜ਼ਰੀਏ ਇਕ ਵਿਚੋਲੇ ਦੇ ਹੱਥੀਂ ਦਿੱਤਾ ਗਿਆ ਸੀ।+