-
ਬਿਵਸਥਾ ਸਾਰ 27:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਉੱਥੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਲਈ ਪੱਥਰਾਂ ਦੀ ਇਕ ਵੇਦੀ ਬਣਾਇਓ। ਤੁਸੀਂ ਇਨ੍ਹਾਂ ਨੂੰ ਲੋਹੇ ਦੇ ਸੰਦਾਂ ਨਾਲ ਨਾ ਘੜਿਓ।+
-
-
ਯਹੋਸ਼ੁਆ 8:30, 31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਉਸ ਵੇਲੇ ਯਹੋਸ਼ੁਆ ਨੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਲਈ ਏਬਾਲ ਪਹਾੜ ʼਤੇ ਇਕ ਵੇਦੀ ਬਣਾਈ,+ 31 ਠੀਕ ਜਿਵੇਂ ਯਹੋਵਾਹ ਦੇ ਸੇਵਕ ਮੂਸਾ ਨੇ ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਸੀ ਅਤੇ ਮੂਸਾ ਦੇ ਕਾਨੂੰਨ+ ਵਿਚ ਵੀ ਇਹ ਲਿਖਿਆ ਹੋਇਆ ਹੈ: “ਵੇਦੀ ਅਣਘੜੇ ਪੱਥਰਾਂ ਦੀ ਹੋਵੇ ਜਿਨ੍ਹਾਂ ਉੱਤੇ ਲੋਹੇ ਦਾ ਕੋਈ ਸੰਦ ਨਾ ਚਲਾਇਆ ਗਿਆ ਹੋਵੇ।”+ ਉਨ੍ਹਾਂ ਨੇ ਇਸ ਉੱਤੇ ਯਹੋਵਾਹ ਲਈ ਹੋਮ-ਬਲ਼ੀਆਂ ਅਤੇ ਸ਼ਾਂਤੀ-ਬਲ਼ੀਆਂ ਚੜ੍ਹਾਈਆਂ।+
-