ਉਤਪਤ 9:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਜੇ ਕੋਈ ਕਿਸੇ ਇਨਸਾਨ ਦਾ ਖ਼ੂਨ ਕਰਦਾ ਹੈ, ਤਾਂ ਉਸ ਦਾ ਖ਼ੂਨ ਵੀ ਇਨਸਾਨ ਦੇ ਹੱਥੋਂ ਵਹਾਇਆ ਜਾਵੇਗਾ+ ਕਿਉਂਕਿ ਮੈਂ ਇਨਸਾਨ ਨੂੰ ਆਪਣੇ ਸਰੂਪ ਉੱਤੇ ਬਣਾਇਆ ਸੀ।”+ ਗਿਣਤੀ 35:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 “‘ਜੇ ਕੋਈ ਕਿਸੇ ਨੂੰ ਜਾਨੋਂ ਮਾਰਦਾ ਹੈ, ਤਾਂ ਉਸ ਨੂੰ ਗਵਾਹਾਂ ਦੇ ਬਿਆਨ+ ਦੇ ਆਧਾਰ ʼਤੇ ਖ਼ੂਨੀ ਕਰਾਰ ਦਿੱਤਾ ਜਾਵੇ ਅਤੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।+ ਪਰ ਇਕ ਜਣੇ ਦੀ ਗਵਾਹੀ ʼਤੇ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ। ਮੱਤੀ 5:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 “ਤੁਸੀਂ ਸੁਣਿਆ ਹੈ ਕਿ ਪੁਰਾਣੇ ਜ਼ਮਾਨੇ ਦੇ ਲੋਕਾਂ ਨੂੰ ਕਿਹਾ ਗਿਆ ਸੀ: ‘ਤੂੰ ਖ਼ੂਨ ਨਾ ਕਰ,+ ਜਿਹੜਾ ਖ਼ੂਨ ਕਰਦਾ ਹੈ, ਉਸ ਨੂੰ ਅਦਾਲਤ ਵਿਚ ਦੋਸ਼ੀ ਠਹਿਰਾਇਆ ਜਾਵੇਗਾ।’+
6 ਜੇ ਕੋਈ ਕਿਸੇ ਇਨਸਾਨ ਦਾ ਖ਼ੂਨ ਕਰਦਾ ਹੈ, ਤਾਂ ਉਸ ਦਾ ਖ਼ੂਨ ਵੀ ਇਨਸਾਨ ਦੇ ਹੱਥੋਂ ਵਹਾਇਆ ਜਾਵੇਗਾ+ ਕਿਉਂਕਿ ਮੈਂ ਇਨਸਾਨ ਨੂੰ ਆਪਣੇ ਸਰੂਪ ਉੱਤੇ ਬਣਾਇਆ ਸੀ।”+
30 “‘ਜੇ ਕੋਈ ਕਿਸੇ ਨੂੰ ਜਾਨੋਂ ਮਾਰਦਾ ਹੈ, ਤਾਂ ਉਸ ਨੂੰ ਗਵਾਹਾਂ ਦੇ ਬਿਆਨ+ ਦੇ ਆਧਾਰ ʼਤੇ ਖ਼ੂਨੀ ਕਰਾਰ ਦਿੱਤਾ ਜਾਵੇ ਅਤੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।+ ਪਰ ਇਕ ਜਣੇ ਦੀ ਗਵਾਹੀ ʼਤੇ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ।
21 “ਤੁਸੀਂ ਸੁਣਿਆ ਹੈ ਕਿ ਪੁਰਾਣੇ ਜ਼ਮਾਨੇ ਦੇ ਲੋਕਾਂ ਨੂੰ ਕਿਹਾ ਗਿਆ ਸੀ: ‘ਤੂੰ ਖ਼ੂਨ ਨਾ ਕਰ,+ ਜਿਹੜਾ ਖ਼ੂਨ ਕਰਦਾ ਹੈ, ਉਸ ਨੂੰ ਅਦਾਲਤ ਵਿਚ ਦੋਸ਼ੀ ਠਹਿਰਾਇਆ ਜਾਵੇਗਾ।’+