-
ਕਹਾਉਤਾਂ 20:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਜਿਹੜਾ ਆਪਣੇ ਮਾਤਾ-ਪਿਤਾ ਨੂੰ ਕੋਸਦਾ ਹੈ,
ਹਨੇਰਾ ਹੋਣ ਤੇ ਉਸ ਦਾ ਦੀਵਾ ਬੁਝਾ ਦਿੱਤਾ ਜਾਵੇਗਾ।+
-
-
ਕਹਾਉਤਾਂ 30:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਇਕ ਅਜਿਹੀ ਪੀੜ੍ਹੀ ਹੈ ਜੋ ਆਪਣੇ ਪਿਤਾ ਨੂੰ ਫਿਟਕਾਰਦੀ ਹੈ
ਅਤੇ ਆਪਣੀ ਮਾਤਾ ਨੂੰ ਦੁਆਵਾਂ ਨਹੀਂ ਦਿੰਦੀ।+
-