-
ਉਤਪਤ 9:5, 6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਇਸ ਤੋਂ ਇਲਾਵਾ, ਮੈਂ ਤੁਹਾਡੇ ਖ਼ੂਨ ਦਾ ਲੇਖਾ ਲਵਾਂਗਾ। ਜੇ ਕੋਈ ਜਾਨਵਰ ਤੁਹਾਡਾ ਖ਼ੂਨ ਵਹਾਉਂਦਾ ਹੈ, ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ। ਜੇ ਕੋਈ ਇਨਸਾਨ ਤੁਹਾਡੀ ਜਾਨ ਲੈਂਦਾ ਹੈ, ਤਾਂ ਮੈਂ ਉਸ ਤੋਂ ਇਸ ਦਾ ਹਿਸਾਬ ਲਵਾਂਗਾ।+ 6 ਜੇ ਕੋਈ ਕਿਸੇ ਇਨਸਾਨ ਦਾ ਖ਼ੂਨ ਕਰਦਾ ਹੈ, ਤਾਂ ਉਸ ਦਾ ਖ਼ੂਨ ਵੀ ਇਨਸਾਨ ਦੇ ਹੱਥੋਂ ਵਹਾਇਆ ਜਾਵੇਗਾ+ ਕਿਉਂਕਿ ਮੈਂ ਇਨਸਾਨ ਨੂੰ ਆਪਣੇ ਸਰੂਪ ਉੱਤੇ ਬਣਾਇਆ ਸੀ।”+
-
-
ਲੇਵੀਆਂ 24:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 “‘ਜੇ ਕੋਈ ਆਦਮੀ ਕਿਸੇ ਇਨਸਾਨ ਦੀ ਜਾਨ ਲੈਂਦਾ ਹੈ, ਤਾਂ ਉਸ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ।+
-