-
ਕੂਚ 22:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 “ਜੇ ਕੋਈ ਅੱਗ ਬਾਲ਼ਦਾ ਹੈ ਅਤੇ ਅੱਗ ਝਾੜੀਆਂ ਨੂੰ ਲੱਗ ਜਾਂਦੀ ਹੈ ਤੇ ਫਿਰ ਫ਼ਸਲ ਦੀਆਂ ਭਰੀਆਂ ਜਾਂ ਅਨਾਜ ਦੀ ਖੜ੍ਹੀ ਫ਼ਸਲ ਜਾਂ ਖੇਤ ਸੜ ਕੇ ਸੁਆਹ ਹੋ ਜਾਂਦਾ ਹੈ, ਤਾਂ ਅੱਗ ਬਾਲ਼ਣ ਵਾਲਾ ਨੁਕਸਾਨ ਦਾ ਹਰਜਾਨਾ ਭਰੇ।
-
-
ਕੂਚ 22:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 “ਪਰ ਜੇ ਕੋਈ ਆਦਮੀ ਕਿਸੇ ਤੋਂ ਕੋਈ ਜਾਨਵਰ ਉਧਾਰਾ ਲੈਂਦਾ ਹੈ ਅਤੇ ਮਾਲਕ ਦੀ ਗ਼ੈਰ-ਹਾਜ਼ਰੀ ਵਿਚ ਉਸ ਦਾ ਕੋਈ ਅੰਗ ਵੱਢਿਆ ਜਾਂਦਾ ਹੈ ਜਾਂ ਉਹ ਮਰ ਜਾਂਦਾ ਹੈ, ਤਾਂ ਜਿਸ ਨੇ ਉਹ ਜਾਨਵਰ ਉਧਾਰਾ ਲਿਆ ਸੀ, ਉਹ ਉਸ ਦਾ ਹਰਜਾਨਾ ਭਰੇ।
-